70ਵੇਂ ਕਾਨਸ ਫਿਲਮ ਫੈਸਟਿਵਲ ਵਿੱਚ ਦੀਪਿਕਾ ਪਾਡੂਕੋਣ ਨੇ ਰੈਡ ਕਾਰਪੇਟ 'ਤੇ ਐਂਟ੍ਰੀ ਲਈ। ਵਾਈਨ ਰੰਗ ਦੀ ਇਸ ਪੋਸ਼ਾਕ ਵਿੱਚ ਦੀਪਿਕਾ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ, ਵੇਖੋ ਤਸਵੀਰਾਂ।