ਬੈਂਗਲੁਰੂ ਲਈ ਨਿਕਲੀ ਨਵਵਿਆਹੀ ਬਾਜੀਰਾਓ-ਮਸਤਾਨੀ ਦੀ ਜੋੜੀ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 20 Nov 2018 01:56 PM (IST)
1
2
3
4
5
6
7
8
9
10
11
12
14-15 ਨਵੰਬਰ ਨੂੰ ਕੋਕਣੀ ਤੇ ਸਿੰਧੀ ਰੀਤਾਂ ਮੁਤਾਬਕ ਇਸ ਜੋੜੇ ਨੇ ਵਿਆਹ ਕੀਤਾ ਹੈ। ਇਸ ਤੋਂ ਬਾਅਦ ਹੁਣ ਇਹ ਜੋੜਾ ਬੈਂਗਲੁਰੂ ਤੇ ਮੁੰਬਈ ‘ਚ ਵਿਆਹ ਦੀ ਰਿਸੈਪਸ਼ਨ ਕਰ ਰਿਹਾ ਹੈ।
13
ਜਦਕਿ ਰਣਵੀਰ ਸਿੰਘ ਵੀ ਕੁਰਤਾ ਪਜ਼ਾਮਾ ਤੇ ਨਾਲ ਪ੍ਰਿੰਟਿਡ ਜੈਕੇਟ ‘ਚ ਕਾਫੀ ਹੈਂਡਸਮ ਲੱਗ ਰਹੇ ਸੀ। ਦੋਵਾਂ ਨੇ ਮੀਡੀਆ ਨੂੰ ਪੋਜ਼ ਦਿੱਤੇ।
14
ਦੀਪਿਕਾ ਨੇ ਵ੍ਹਾਈਟ ਸੂਟ, ਗਲ ‘ਚ ਮੰਗਲਸੂਤਰ, ਹੱਥਾਂ ‘ਚ ਲਾਲ ਚੂੜੀਆਂ ਤੇ ਕੰਨਾਂ ‘ਚ ਝੁਮਕੇ ਪਾਏ ਹੋਏ ਸੀ। ਇਸ ਦੇ ਨਾਲ ਹੀ ਵਾਲਾਂ ਦਾ ਮੈਸੀ ਬੰਨ੍ਹ ਬਣਾਇਆ ਹੋਇਆ ਸੀ।
15
ਇਸ ਦੌਰਾਨ ਦੋਵੇਂ ਸਟਾਰਸ ਬੇਹੱਦ ਖੂਬਸੂਰਤ ਲੱਗ ਰਹੇ ਸੀ ਤੇ ਦੋਵਾਂ ਨੇ ਹੱਥਾਂ ‘ਚ ਹੱਥ ਪਾਏ ਹੋਏ ਸੀ।
16
ਬਾਲੀਵੁੱਡ ਦੀ ਨਵਵਿਆਹੀ ਜੋੜੀ ਰਣਵੀਰ-ਦੀਪਿਕਾ ਅੱਜ ਸਵੇਰੇ 9 ਵਜੇ ਹੀ ਆਪਣੇ ਵਿਆਹ ਦੀ ਪਹਿਲੀ ਪਾਰਟੀ ਲਈ ਮੁੰਬਈ ਤੋਂ ਬੈਂਗਲੁਰੂ ਰਵਾਨਾ ਹੋ ਗਏ। ਦੋਨਾਂ ਨੂੰ ਮੁੰਬਈ ਏਅਰਪੋਰਟ ‘ਤੇ ਵੇਖਿਆ ਗਿਆ।