ਲਵ ਬਰਡਸ ਦੀਪਿਕਾ ਪਾਡੂਕੋਣ ਅਤੇ ਰਣਵੀਰ ਸਿੰਘ ਦੁਬਈ ਲਈ ਰਵਾਨਾ ਹੋਏ ਇੱਕ ਐਵਾਰਡਸ ਫੰਕਸ਼ਨ ਲਈ। ਉਹਨਾਂ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ।