ਰਣਵੀਰ ਸਿੰਘ ਅਤੇ ਦੀਪਿਕਾ ਪਾਡੂਕੋਣ ਦੀ ਇਸ ਤਸਵੀਰ ਨੇ ਸਾਰੀ ਖਬਰਾਂ ਨੂੰ ਅਫਵਾਹ ਠਹਿਰਾ ਦਿੱਤਾ ਹੈ ਜੋ ਕਹਿ ਰਹੀ ਸੀ ਕਿ ਇਹਨਾਂ ਦਾ ਬ੍ਰੇਕ-ਅਪ ਹੋ ਗਿਆ ਹੈ।ਇਹ ਦੋਵੇਂ ਇਸ ਤਰ੍ਹਾਂ ਅੰਬਾਨੀ ਦੀ ਪਾਰਟੀ ਚੋਂ ਨਿੱਕਲੇ, ਵੇਖੋ ਤਸਵੀਰਾਂ।