✕
  • ਹੋਮ

ਪ੍ਰਿਅੰਕਾ ਦੇ ਨਾਲ ਦੀਪਿਕਾ ਵੀ ਸੀ ਮੌਜੂਦ

ਏਬੀਪੀ ਸਾਂਝਾ   |  10 Jan 2017 01:26 PM (IST)
1

ਦੀਪਿਕਾ ਤੋਂ ਇਲਾਵਾ ਕਈ ਹਾਲੀਵੁੱਡ ਅਦਾਕਾਰਾਂ ਨੇ ਵੀ ਇਹੀ ਰੰਗ ਚੁਣਿਆ ਸੀ।

2

ਦੀਪਿਕਾ ਬੇਹਦ ਸੋਹਣੀ ਲੱਗ ਰਹੀ ਸੀ।

3

ਦੀਪਿਕਾ ਦੀ ਪੋਸ਼ਾਕ ਦਾ ਇਹ ਪੀਲਾ ਰੰਗ ਰੈਡ ਕਾਰਪੇਟ 'ਤੇ ਵੀ ਛਾ ਗਿਆ।

4

ਪ੍ਰਿ੍ਅੰਕਾ ਚੋਪੜਾ ਤੋਂ ਇਲਾਵਾ ਕੈਲੀਫੋਰਨੀਆ ਵਿੱਚ ਹੋਏ ਗੋਲਡਨ ਗਲੋਬ ਐਵਾਰਡਸ ਵਿੱਚ ਦੀਪਿਕਾ ਪਾਡੂਕੋਣ ਨੇ ਵੀ ਸਰਪ੍ਰਾਈਜ਼ ਐਂਟ੍ਰੀ ਲਿੱਤੀ।

5

ਦੀਪਿਕਾ ਪਾਡੂਕੋਣ ਇਸ ਪੀਲੇ ਰੰਗ ਦੀ ਪੋਸ਼ਾਕ ਵਿੱਚ ਰੈਡ ਕਾਰਪੇਟ 'ਤੇ ਆਈ।

  • ਹੋਮ
  • ਬਾਲੀਵੁੱਡ
  • ਪ੍ਰਿਅੰਕਾ ਦੇ ਨਾਲ ਦੀਪਿਕਾ ਵੀ ਸੀ ਮੌਜੂਦ
About us | Advertisement| Privacy policy
© Copyright@2026.ABP Network Private Limited. All rights reserved.