ਹਨੀਮੂਨ ਤੋਂ ਵਾਪਸ ਆਏ ਬਾਜੀਰਾਓ-ਮਸਤਾਨੀ, ਵੇਖੋ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ
Download ABP Live App and Watch All Latest Videos
View In Appਜਲਦੀ ਹੀ ਰਣਵੀਰ ਦੀ ਫ਼ਿਲਮ ‘ਗਲੀ ਬੁਆਏ’ ਰਿਲੀਜ਼ ਹੋਣ ਵਾਲੀ ਹੈ ਅਤੇ ਇਸ ‘ਚ ਉਹ ਆਲਿਆ ਦੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ।
28 ਦਸੰਬਰ ਨੂੰ ਰਣਵੀਰ ਦੀ ਫ਼ਿਲਮ ‘ਸਿੰਬਾ’ ਵੀ ਰਿਲੀਜ਼ ਹੋਈ ਹੈ ਜਿਸ ਨੇ ਹੁਣ ਤਕ ਭਾਰਤੀ ਬਾਕਸਆਫਿਸ ‘ਤੇ 170 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।
ਸ੍ਰੀਲੰਕਾ ਤੋਂ ਵਾਪਸ ਆਈ ਦੀਪਵੀਰ ਦੀ ਜੋੜੀ ਏਅਰਪੋਰਟ ਤੋਂ ਹੱਥਾਂ ‘ਚ ਹੱਥ ਪਾ ਬਾਹਰ ਨਿਕਲਦੀ ਨਜ਼ਰ ਆਈ।
ਏਅਰਪੋਰਟ ‘ਤੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਦੇਖ ਨੇ ‘ਰਣਵੀਰ ਭਾਈ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਰਣਵੀਰ ਦੇ ਚਹਿਰੇ ‘ਤੇ ਖੁਸ਼ੀ ਆ ਗਈ।
ਰਣਵੀਰ ਸਿੰਘ ਨੇ ਬਲੂ ਡੈਨਿਮ ਸ਼ਰਟ ਅਤਟ ਮਲਟੀ ਕਲਰ ਪਜਾਮਾ ਪਾਇਆ ਸੀ ਜਿਸ ‘ਚ ਉਹ ਆਪਣੇ ਕੁਲ ਅੰਦਾਜ਼ ‘ਚ ਹੋਰ ਵੀ ਕੁਲ ਲੱਗ ਰਹੇ ਸੀ। ਉਧਰ ਦੀਪਿਕਾ ਨੇ ਬਲੈਕ ਲੁੱਕ ਨੂੰ ਕੈਰੀ ਕੀਤਾ।
ਇਸੇ ਦੌਰਾਨ ਦੀਪਵੀਰ ਆਪਣੇ ਹਨੀਮੂਨ ‘ਤੇ ਗਏ ਹੋਏ ਸੀ। ਜਿੱਥੋਂ ਦੋਵਾਂ ਦੀ ਵਾਪਸੀ ਹੋ ਗਈ ਹੈ। ਬੀਤੀ ਰਾਤ ਇਸ ਬਾਲੀਵੁੱਡ ਕੱਪਲ ਨੂੰ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ।
ਹਾਲ ਹੀ ‘ਚ ਦੀਪਿਕਾ ਅਤੇ ਰਣਵੀਰ ਦਾ ਵਿਆਹ ਹੋਇਆ ਹੈ। ਜਿਸ ਤੋਂ ਬਾਅਦ ਤੋਂ ਹੀ ਦੋਵਾਂ ਦਾ ਨਾਂਅ ਲੋਕਾਂ ਦੀ ਜ਼ੁਬਾਨ ‘ਤੇ ਹੈ। ਉਂਝ ਤਾਂ ਹਾਲ ਹੀ ‘ਚ ਦੀਪਿਕਾ ਨੇ ਆਪਣਾ 33ਵਾਂ ਜਨਮ ਦਿਨ ਵੀ ਮਨਾਇਆ ਹੈ।
- - - - - - - - - Advertisement - - - - - - - - -