‘ਦੀਪਵੀਰ’ ਦੀ ਗ੍ਰੈਂਡ ਰਿਸੈਪਸ਼ਨ ਦੀਆਂ ਅੰਦਰਲੀਆਂ ਖਾਸ ਤਸਵੀਰਾਂ
ਇੰਨਾ ਹੀ ਨਹੀਂ ਦੀਪਿਕਾ ਨੇ ਰਿਸੈਪਸ਼ਨ ‘ਤੇ ਆਪਣੀ ਮਾਂ ਵੱਲੋਂ ਗਿਫਟ ਕੀਤੀ ਸਾੜੀ ਪਾਈ ਸੀ ਜਿਸ ‘ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ।
ਰਿਸੈਪਸ਼ਨ ਦੌਰਾਨ ਲੋਕਾਂ ਦੀਆਂ ਨਜ਼ਰਾਂ ਤੋਂ ਦੀਪਿਕਾ ਦੇ ਕੰਨ ‘ਚ ਕੁਝ ਗੱਲ ਕਰਦੇ ਰਣਵੀਰ ਸਿੰਘ।
ਦੋਸਤਾਂ, ਕਰੀਬੀਆਂ ਨਾਲ ਰਣਵੀਰ-ਦੀਪਿਕਾ ਦਾ ਸੈਲਫੀ ਅੰਦਾਜ਼।
ਆਪਣੀ ਪਾਰਟੀ ਸਮੇਂ ਦੋਵਾਂ ਨੇ ਮੀਡੀਆ ਨੂੰ ਜੰਮ ਕੇ ਪੋਜ਼ ਦਿੱਤੇ।
ਮਹਿਮਾਨਾਂ ਦੀ ਭੀੜ ਨੂੰ ਮਿਲਦੀ ਨਵ-ਵਿਆਹੀ ਜੋੜੀ ਤੇ ਉਨ੍ਹਾਂ ਦੀਆਂ ਦੁਆਵਾਂ ਕਬੂਲ ਕਰਦੇ ਹੋਏ।
ਮੀਡੀਆ ਨੂੰ ਮਿਲਣ ਤੋਂ ਬਾਅਦ ‘ਸਿੰਬਾ’ ਆਪਣੀ ਮਸਤਾਨੀ ਨੂੰ ਲੈ ਕੇ ਜਾਦੇ ਹੋਏ ਜਿੱਥੇ ਰਣਵੀਰ ਨੇ ਦੀਪਿਕਾ ਦਾ ਹੱਥ ਫੜਿਆ ਹੈ।
ਦੀਪਿਕਾ ਆਪਣੀ ਮਾਂ ਤੇ ਮਹਿਮਾਨ ਨਾਲ।
ਦੀਪਿਕਾ ਦੀ ਮਾਂ ਆਪਣੇ ਗੈਸਟ ਨਾਲ ਤਸਵੀਰਾਂ ਕਲਿਕ ਕਰਾਉਂਦੇ ਹੋਏ।
ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਸਟੇਜ ‘ਤੇ ਆਪਣੇ ਗੈਸਟ ਨੂੰ ਮਿਲਦੇ ਹੋਏ ਤੇ ਉਨ੍ਹਾਂ ਦੀ ਵਧਾਈ ਨੂੰ ਕਬੂਲ ਕਰਦੇ ਹੋਏ।
ਰਣਵੀਰ ਸਿੰਘ ਆਪਣੇ ਨਟਖਟ ਅੰਦਾਜ਼ ਤੇ ਐਨਰਜੈਟਿਕ ਹੋਣ ਕਰਕੇ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੇ ਹਨ। ਇਸੇ ਲਈ ਦੀਪਿਕਾ, ਰਣਵੀਰ ਨੂੰ ਖਿੱਚ ਕੇ ਲੈ ਜਾ ਰਹੀ ਹੈ ਪਰ ਰਣਵੀਰ ਦੇ ਚਿਹਰੇ ‘ਤੇ ਨਟਖੱਟ ਅੰਦਾਜ਼ ਸਾਫ ਨਜ਼ਰ ਆ ਰਿਹਾ ਹੈ।