ਦਿਲਜੀਤ ਦੋਸਾਂਝ ਸਪੇਨ ਦੇ ਮੈਡਰਿਡ ਵਿੱਚ ਆਈਫਾ ਐਵਾਰਡਸ ਤੇ ਪਰਫੌਰਮ ਕਰ ਰਹੇ ਹਨ। ਪਰਫੌਰਮੰਸ ਤੋਂ ਪਹਿਲਾਂ ਦਿਲਜੀਤ ਖੂਬ ਮਸਤੀ ਕਰਦੇ ਨਜ਼ਰ ਆਏ, ਵੇਖੋ ਤਸਵੀਰਾਂ।