ਹਰਜੀਤ ਸੱਜਨ ਅਤੇ ਦਿਲਜੀਤ ਦੀ ਖਾਸ ਮੁਲਾਕਾਤ
ਏਬੀਪੀ ਸਾਂਝਾ | 23 Apr 2017 12:35 PM (IST)
1
2
ਦਿਲਜੀਤ ਨੇ ਉਹਨਾਂ ਤੋਂ ਆਪਣੀ ਆਉਣ ਵਾਲੀ ਫਿਲਮ 'ਸੂਪਰ ਸਿੰਘ' ਦੇ ਪੋਸਟਰ 'ਤੇ ਸ਼ੁੱਭਕਾਮਨਾਵਾਂ ਵੀ ਲਈਆਂ।
3
ਦਿਲਜੀਤ ਉਹਨਾਂ ਨੂੰ ਬੇਹਦ ਸਨਮਾਨ ਨਾਲ ਮਿਲੇ।
4
5
6
ਦਿਲਜੀਤ ਨੇ ਇਹ ਤਸਵੀਰਾਂ ਫੇਸਬੁੱਕ 'ਤੇ ਪੋਸਟ ਕੀਤੀਆਂ, ਵੇਖੋ ਤਸਵੀਰਾਂ।
7
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਨ ਦਿਲਜੀਤ ਦੋਸਾਂਝ ਦੇ ਰਿਐਲੀਟੀ ਸ਼ੋਅ 'ਦ ਰਾਈਜ਼ਿੰਗ ਸਟਾਰ' ਵਿੱਚ ਪੁੱਜੇ।
8
ਉਹਨਾਂ ਨੇ ਦਿਲਜੀਤ ਨੂੰ ਆਪਣਾ ਨਿਜੀ 'ਮਿਨਿਸਟਰ ਆਫ ਨੈਸ਼ਨਲ ਡਿਫੈਂਸ ਕੌਏਨ ਆਫ ਹੌਨਰ' ਵੀ ਦਿੱਤਾ।