✕
  • ਹੋਮ

ਦਿਲਜੀਤ ਨੂੰ ਫਿਰ ਮਿਲੀ ਬਲੈਕ ਲੇਡੀ !

ਏਬੀਪੀ ਸਾਂਝਾ Updated at: 01 Apr 2017 12:06 PM (IST)
1

Download ABP Live App and Watch All Latest Videos

View In App
Continues below advertisement
2

ਫਿਲਮ 'ਅੰਬਰਸਰਿਆ' ਲਈ ਦਿਲਜੀਤ ਨੂੰ ਇਹ ਐਵਾਰਡ ਮਿੱਲਿਆ।

3

ਦਿਲਜੀਤ ਦੋਸਾਂਝ ਨੂੰ ਫਿਲਮਫੇਅਰ ਐਵਾਰਡਸ ਪੰਜਾਬੀ ਵਿੱਚ ਮਿੱਲਿਆ ਬੈਸਟ ਅਦਾਕਾਰ ਦਾ ਐਵਾਰਡ।

Continues below advertisement
4

ਦਿਲਜੀਤ ਨੂੰ ਬੇਹਦ ਖੁਸ਼ੀ ਹੈ ਕਿ ਫਿਲਮਫੇਅਰ ਐਵਾਰਡਸ ਹੁਣ ਪੰਜਾਬੀ ਵਿੱਚ ਹੋ ਰਹੇ ਹਨ।

5

ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਅਤੇ ਮਾਨ ਸਾਬ ਦੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

6

ਇਸ ਤੋਂ ਪਹਿਲਾਂ ਬਾਲੀਵੁੱਡ ਵਿੱਚ ਦਿਲਜੀਤ ਨੂੰ ਬਲੈਕ ਲੇਡੀ ਮਿਲੀ ਸੀ ਫਿਲਮ 'ਉੜਤਾ ਪੰਜਾਬ' ਲਈ।

7

ਗੁਰਦਾਸ ਮਾਨ ਸਾਬ ਨੇ ਇਹ ਐਵਾਰਡ ਦਿਲਜੀਤ ਨੂੰ ਦਿੱਤਾ।

NEXT PREV
  • ਹੋਮ
  • ਬਾਲੀਵੁੱਡ
  • ਦਿਲਜੀਤ ਨੂੰ ਫਿਰ ਮਿਲੀ ਬਲੈਕ ਲੇਡੀ !
Continues below advertisement
About us | Advertisement| Privacy policy
© Copyright@2025.ABP Network Private Limited. All rights reserved.