✕
  • ਹੋਮ

ਦਿਸ਼ਾ ਪਟਾਨੀ ਬਣੀ ਨੌਜਵਾਨਾਂ ‘ਚ ਚਰਚਾ ਦਾ ਵਿਸ਼ਾ, ਜਾਣੋ ਕਾਰਨ

ਏਬੀਪੀ ਸਾਂਝਾ   |  08 Apr 2019 01:43 PM (IST)
1

2

3

4

5

ਦਿਸ਼ਾ ਨੇ ਜਿਸ ਤਰ੍ਹਾਂ ਆਪਣਾ ਸਫ਼ਰ ਤੈਅ ਕੀਤਾ ਹੈ, ਉਹ ਕਾਬਿਲ-ਏ-ਤਾਰੀਫ ਹੈ। ਹੁਣ ਦਿਸ਼ਾ ਕੋਲ ਵੱਡੀਆਂ ਫ਼ਿਲਮਾਂ ਦੇ ਆਫਰ ਹਨ ਤੇ ਉਸ ਦੇ ਇੰਸਟਾਗ੍ਰਾਮ ‘ਤੇ 18 ਮਿਲੀਅਨ ਫੌਲੋਅਰ ਹੋ ਗਏ ਹਨ।

6

ਕੁਝ ਹੀ ਸਮੇਂ ‘ਚ ਦਿਸ਼ਾ ਨੇ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਥਾਂ ਬਣਾ ਲਈ ਹੈ।

7

ਇਸ ਫ਼ਿਲਮ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਤੱਬੂ, ਜੈਕੀ ਸ਼ਰੌਫ, ਨੋਰਾ ਫਤੇਹੀ ਤੇ ਸੁਨੀਲ ਗ੍ਰੋਵਰ ਵੀ ਨਜ਼ਰ ਆਉਣਗੇ।

8

ਹੁਣ ਜਲਦੀ ਹੀ ਦਿਸ਼ਾ ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨਾਲ ਫ਼ਿਲਮ ‘ਭਾਰਤ’ ‘ਚ ਨਜ਼ਰ ਆਉਣ ਵਾਲੀ ਹੈ।

9

ਦਿਸ਼ਾ ‘ਐਮਐਸ ਧੋਨੀ’ ਤੇ ‘ਬਾਗੀ-2’ ਜਿਹੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।

10

ਫਿੱਟਨੈੱਸ ਫ੍ਰੀਕ ਦੀਸ਼ਾ ਪਟਾਨੀ ਨਾ ਸਿਰਫ ਫ਼ਿਲਮਾਂ ‘ਚ ਸਗੋਂ ਲੌਂਜਰੀ ਬ੍ਰੈਂਡ ਦੀ ਮਾਡਲਿੰਗ ‘ਚ ਵੀ ਕਾਫੀ ਐਕਟਿਵ ਹੈ।

11

ਦਿਸ਼ਾ ਪਟਾਨੀ ਹੈਂਡਸਮ ਹੰਕ ਟਾਈਗਰ ਸ਼ਰੌਫ ਨਾਲ ਡੇਟਿੰਗ ਦੀਆਂ ਖ਼ਬਰਾਂ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹਿੰਦੀ ਹੈ।

12

ਦਿਸ਼ਾ ਦੀਆਂ ਇਸ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਛਾਈਆਂ ਹੋਈਆਂ ਹਨ। ਆਪਣੇ ਗਲੈਮਰਸ ਅੰਦਾਜ਼ ਕਰਕੇ ਉਹ ਨੌਜਵਾਨਾਂ ‘ਚ ਵੀ ਚਰਚਾ ਦਾ ਮੁੱਦਾ ਬਣੀ ਹੋਈ ਹੈ।

13

ਦਿਸ਼ਾ ਪਟਾਨੀ ਦੇ ਸਿਤਾਰੇ ਇਨ੍ਹਾਂ ਦਿਨੀਂ ਬੁਲੰਦੀਆਂ ‘ਤੇ ਹਨ। ਦਿਸ਼ਾ ਵੱਡੇ ਪਰਦੇ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਛਾਈ ਹੋਈ ਹੈ। ਇਸ ਦਾ ਕਾਰਨ ਉਸ ਦਾ ਅੰਦਾਜ਼ ਹੈ। ਹਾਲ ਹੀ ‘ਚ ਦਿਸ਼ਾ ਇੱਕ ਕਾਸਮੈਟਿਕ ਬ੍ਰਾਂਡ ਵੱਲੋਂ ਕਰਵਾਏ ਪ੍ਰੋਗਰਾਮ ‘ਚ ਪਹੁੰਚੀ ਜਿੱਥੇ ਉਸ ਦੀ ਖੂਬਸੂਰਤੀ ‘ਤੇ ਸਭ ਦੀ ਨਜ਼ਰਾਂ ਜੰਮ ਗਈਆਂ।

  • ਹੋਮ
  • ਬਾਲੀਵੁੱਡ
  • ਦਿਸ਼ਾ ਪਟਾਨੀ ਬਣੀ ਨੌਜਵਾਨਾਂ ‘ਚ ਚਰਚਾ ਦਾ ਵਿਸ਼ਾ, ਜਾਣੋ ਕਾਰਨ
About us | Advertisement| Privacy policy
© Copyright@2025.ABP Network Private Limited. All rights reserved.