ਸੰਜੇ ਦੱਤ ਨੇ ਆਪਣੀ ਕਮਬੈਕ ਫਿਲਮ ਭੂਮੀ ਦੀ ਸ਼ੂਟਿੰਗ ਹਾਲ ਹੀ ਵਿੱਚ ਖਤਮ ਕੀਤੀ ਹੈ। ਇਸ ਖੁਸ਼ੀ ਵਿੱਚ ਉਹਨਾਂ ਨੇ ਪਾਰਟੀ ਦਿੱਤੀ। ਪਾਰਟੀ ਵਿੱਚ ਉਹਨਾਂ ਦੀ ਟੀਮ ਅਤੇ ਪਤਨੀ ਮਾਨਯਤਾ ਨਜ਼ਰ ਆਏ।