ਈਵਾ ਗ੍ਰੀਨ ਦੀ ਪਲਜ਼ ਡ੍ਰੈੱਸ ਨੇ ਲੁੱਟੀ ਮਹਿਫਲ, ਵੇਖਦੇ ਹੀ ਰਹਿ ਗਏ ਲੋਕ
ਏਬੀਪੀ ਸਾਂਝਾ | 12 Mar 2019 01:16 PM (IST)
1
2
3
4
5
6
7
8
9
‘ਡੰਬੋ’ ਦਾ ਪ੍ਰੀਮਿਅਰ ਕੈਲੀਫੋਰਨੀਆ ਦੇ ਈਐਲ ਕੈਪਿਟਨ ਥਿਏਟਰ ‘ਚ 11 ਮਾਰਚ ਨੂੰ ਹੋਇਆ ਸੀ ਜਿਸ ‘ਚ ਈਵਾ ਨੇ ਜੰਮ ਕੇ ਪੋਜ਼ ਦਿੱਤੇ।
10
ਈਵਾ ਨੇ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ‘ਤੇ ਇਸ ਡ੍ਰੈੱਸ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੇ ਨਾਲ ਉਸ ਨੇ ਅਦਿਰ ਏਬਰਗੇਲ ਵੱਲੋਂ ਕੀਤਾ ਹੇਅਰਸਟਾਈਲ ਕੈਰੀ ਕੀਤਾ।
11
ਉਸ ਦੀ ਡ੍ਰੈੱਸ ਟ੍ਰਾਂਸਪੈਰੈਂਟ ਹੋਣ ਦੇ ਨਾਲ-ਨਾਲ ਪਜ਼ਲਡ ਗੇਮ ਦੀਆਂ ਲਾਈਨਾਂ ਨਾਲ ਲੈਸ ਸੀ। ਇਸ ‘ਚ ਈਵਾ ਕਾਫੀ ਖੂਬਸੂਰਤ ਲੱਗ ਰਹੀ ਸੀ।
12
ਈਵਾ ਦੀ ਇਸ ਡ੍ਰੈਸ ਨੂੰ ਆਈਰਿਸ਼ ਵੈਨ ਹਰਪੇਨ ਨੇ ਡਿਜ਼ਾਈਨ ਕੀਤਾ ਸੀ ਜੋ ਉਸ ਦੀ ਹੁਣ ਤਕ ਦੀ ਸਾਰੀ ਡ੍ਰੈਸਿਜ਼ ਤੋਂ ਕਾਫੀ ਵੱਖਰੀ ਸੀ।
13
ਇਸ ਦੌਰਾਨ ਈਵਾ ਕਾਫੀ ਵੱਖਰੇ ਅੰਦਾਜ਼ ‘ਚ ਨਜ਼ਰ ਆਈ। ਈਵਾ ਨੇ ਇੱਥੇ ਪਜ਼ਲ ਦੇ ਡਿਜ਼ਾਈਨ ਵਾਲੀ ਡ੍ਰੈੱਸ ਪਾਈ ਸੀ।
14
ਫ੍ਰੈਂਚ ਮਾਡਲ ਤੇ ਐਕਟਰਸ ਈਵਾ ਗ੍ਰੀਨ ਹਾਲ ਹੀ ‘ਚ ਡਿਜ਼ਨੀ ਦੇ ‘ਡੰਬੋ’ ਪ੍ਰੀਮੀਅਰ ‘ਚ ਨਜ਼ਰ ਆਈ।