ਫੈਸ਼ਨ ਤਾਂ ਕੋਈ ਸੈਫ ਅਲੀ ਦੀ ਧੀ ਸਾਰਾ ਤੋਂ ਸਿੱਖੇ
ਏਬੀਪੀ ਸਾਂਝਾ | 21 Jan 2018 03:29 PM (IST)

1
ਸਾਰਾ ਦੀ ਬਾਲੀਵੁੱਡ ਡੈਬਿਊ ਫਿਲਮ ਕੇਦਾਰਨਾਥ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।
2
ਸਾਰਾ ਅਕਸਰ ਜਿਮ ਬਾਹਰ ਸਪੌਟ ਕੀਤੀ ਜਾਂਦੀ ਹੈ।
3
ਇਸ ਸਾਲ ਸਾਰਾ ਦੀ ਬਾਲੀਵੁੱਡ ਡੈਬਿਊ ਦੀਆਂ ਖ਼ਬਰਾਂ ਆਈਆਂ ਸਨ। ਸਟਾਰ ਪਾਰਟੀ ਹੋਵੇ ਜਾਂ ਜਿਮ, ਮੂਵੀ ਹੋਵੇ ਜਾਂ ਦੋਸਤਾਂ ਨਾਲ ਆਊਟਿੰਗ, ਸਾਰਾ ਹਮੇਸ਼ਾਂ ਲਾਈਮਲਾਈਟ ਵਿੱਚ ਰਹਿੰਦੀ ਹੈ।
4
ਵੈਸੇ ਤਾਂ ਸਾਰਾ ਦੀਆਂ ਸ਼ੌਟਸ ਤੋਂ ਲੈ ਕੇ ਭਰੇ ਲਹਿੰਗੇ ਵਿੱਚ ਤੁਸੀਂ ਕਈ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਇਸ ਵਾਰ ਤਾਂ ਉਹ ਗ਼ਜ਼ਬ ਦੀ ਖੂਬਸੂਰਤ ਨਜ਼ਰ ਆ ਰਹੀ ਸੀ।
5
ਇਸ ਦੇ ਨਾਲ ਹੀ ਖੁੱਲ੍ਹੇ ਵਾਲ ਤੇ ਹਾਈ ਹੀਲਸ ਸਾਰਾ ਨੂੰ ਹੋਰ ਖੂਬਸੂਰਤ ਬਣਾ ਰਹੇ ਸੀ।
6
ਤਸਵੀਰਾਂ ਨੂੰ ਦੇਖਣ ਤੋਂ ਬਾਅਦ ਸਾਫ ਹੈ ਕਿ ਫੈਸ਼ਨ ਟਰੈਂਡ ਨੂੰ ਚੰਗੀ ਤਰ੍ਹਾਂ ਫਾਲੋ ਕਰਨ ਲਈ ਸਾਰਾ ਅਲੀ ਖ਼ਾਨ ਕੋਲੋਂ ਟਿਪਸ ਲੈਣੇ ਚਾਹੀਦੇ ਹਨ।
7
ਬਾਲੀਵੁੱਡ ਅਭਿਨੇਤਾ ਸੈਫ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਫਿਰ ਮੁੰਬਈ ਦੇ ਇੱਕ ਰੈਸਟੋਰੈਂਟ ਬਾਹਰ ਨਜ਼ਰ ਆਈ।