ਕਾਂਚੀ ਸਿੰਘ ਦਾ ਰੇਗਿਸਤਾਨ ‘ਚ ਫੋਟੋਸ਼ੂਟ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 01 Jul 2019 04:43 PM (IST)
1
2
3
4
5
ਰੇਗਿਸਤਾਨ ‘ਚ ਕਾਂਚੀ ਦਾ ਇਹ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।
6
ਗਾਯੂ ਯਾਨੀ ਕਾਂਚੀ ਨੇ ਇੱਥੇ ਬਲੈਕ ਕੱਲਰ ਸ਼ਰਟ ਡ੍ਰੈਸ ਨਾਲ ਬ੍ਰਾਊਨ ਕੱਲਰ ਦਾ ਸ਼ਰਟ ਪਾਇਆ ਹੈ ਜਿਸ ਨਾਲ ਉਸ ਨੇ ਕਾਲਾ ਚਸ਼ਮਾ ਲਾ ਕੇ ਪੋਜ਼ ਦਿੱਤਾ।
7
ਇਸ ਤੋਂ ਬਾਅਦ ਇੱਕ ਵਾਰ ਫੇਰ ਕਾਂਚੀ ਨੇ ਨਵੇਂ ਲੁੱਕ ਨਾਲ ਇੰਟਰਨੈੱਟ ਦੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਕਾਂਚੀ ਅੱਜਕੱਲ੍ਹ ਜਾਰਡਨ ਦੀ ਸੈਰ ਕਰ ਰਹੀ ਹੈ ਜਿੱਥੇ ਉਸ ਨੇ ਰੇਗਿਸਤਾਨ ‘ਚ ਫੋਟੋਸ਼ੂਟ ਕਰਵਾਇਆ ਹੈ।
8
ਸੀਰੀਅਲ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ‘ਚ ਗਾਯੂ ਦਾ ਕਿਰਦਾਰ ਨਿਭਾਉਣ ਵਾਲੀ ਐਕਟਰ ਕਾਂਚੀ ਸਿੰਘ ਬੇਸ਼ੱਕ ਹੁਣ ਸੀਰੀਅਲ ਦਾ ਹਿੱਸਾ ਨਹੀਂ ਪਰ ਉਹ ਸੋਸ਼ਲ ਮੀਡੀਆ ‘ਤੇ ਜ਼ਰੂਰ ਛਾਈ ਰਹਿੰਦੀ ਹੈ। ਬੀਤੇ ਦਿਨੀਂ ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਬਿਕਨੀ ਤਸਵੀਰਾਂ ਸ਼ੇਅਰ ਕਰਨ ਲਈ ਸੁਰਖੀਆਂ ‘ਚ ਆਈ ਸੀ।