ਕਦ ਹੋਣਗੇ ਫਿਲਮਫੇਅਰ ਐਵਾਰਡਸ ?
ਏਬੀਪੀ ਸਾਂਝਾ | 24 Dec 2016 11:35 AM (IST)
1
ਬੀਤੇ ਦਿਨ ਕਰਨ ਜੋਹਰ ਅਤੇ ਆਲੀਆ ਭੱਟ ਨੇ ਦੱਸਿਆ ਕਿ 62ਵੇਂ ਫਿਲਮਫੇਅਰ ਐਵਾਰਡ 14 ਜਨਵਰੀ ਨੂੰ ਹੋਣ ਜਾ ਰਹੇ ਹਨ।
2
ਕਰਨ ਅਤੇ ਸ਼ਾਹਰੁਖ ਈਵੈਂਟ ਨੂੰ ਹੋਸਟ ਕਰਨਗੇ।
3
ਆਲੀਆ ਭੱਟ ਪਰਫੌਰਮ ਕਰੇਗੀ।
4
ਉਹਨਾਂ ਨੂੰ ਵੇਖਣਾ ਦਿਲਚਸਪ ਹੋਏਗਾ।
5
2016 ਦੇ ਹੁਣ ਤਕ ਦੇ ਕਿਸੇ ਵੀ ਹੋਰ ਫੰਕਸ਼ਨ ਵਿੱਚ ਆਲੀਆ ਨਜ਼ਰ ਨਹੀਂ ਆਈ ਹੈ।
6
ਇਹ ਆਲੀਆ ਭੱਟ ਦਾ ਪਹਿਲਾ ਐਵਾਰਡ ਫੰਕਸ਼ਨ ਹੋਏਗਾ।