ਫਿਲਮ ਲਈ ਕਪਿਲ ਘਟਾ ਰਹੇ ਭਾਰ
ਏਬੀਪੀ ਸਾਂਝਾ | 23 Dec 2016 01:00 PM (IST)
1
ਆਪਣੀ ਅਗਲੀ ਫਿਲਮ ਲਈ ਕਪਿਲ ਨੂੰ ਗੁੱਡ ਲੱਕ।
2
ਕਪਿਲ ਯੋਗਾ ਵੀ ਕਰ ਰਹੇ ਹਨ।
3
ਕਪਿਲ ਨੇ ਇਹ ਤਸਵੀਰਾਂ ਇੰਸਟਾਗਰਾਮ ਤੇ ਪੋਸਟ ਕੀਤੀਆਂ।
4
ਫਿਲਮ ਦੇ ਨਿਰਦੇਸ਼ਕ ਰਾਜੀਵ ਢੀਂਗੜਾ ਨੇ ਉਹਨਾਂ ਨੂੰ ਭਾਰ ਘਟਾਉਣ ਲਈ ਕਿਹਾ ਹੈ।
5
ਪੰਜਾਬ ਵਿੱਚ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ।
6
ਕਪਿਲ ਸ਼ਰਮਾ ਆਪਣੀ ਅਗਲੀ ਬਾਲੀਵੁੱਡ ਫਿਲਮ ਫਿਰੰਗ ਲਈ ਭਾਰ ਘਟਾ ਰਹੇ ਹਨ।