ਅਦਾਕਾਰਾ ਵਾਣੀ ਕਪੂਰ ਦਾ ਬੇਫਿਕਰੇ ਮੋਡ ਹੱਲੇ ਤਕ ਚਲ ਰਿਹਾ ਹੈ। ਫਿਲਮ ਫਲੌਪ ਹੋਣ ਤੋਂ ਬਾਅਦ ਵੀ ਵਾਣੀ ਖੁਲ੍ਹੇ ਡੁੱਲ੍ਹੇ ਮੋਡ ਵਿੱਚ ਨਜ਼ਰ ਆਈ। ਉਹ ਇੱਕ ਰੈਮਪ ਸ਼ੋਅ 'ਤੇ ਗਈ ਸੀ ਜਿੱਥੇ ਪੂਰੀ ਮਸਤੀ ਨਾਲ ਨੱਚੀ, ਵੇਖੋ ਤਸਵੀਰਾਂ।