ਮਾਡਲ ਤੋਂ ਅਦਾਕਾਰਾ ਬਣੀ ਗੁਲ ਪਨਾਗ ਹੁਣ ਪਾਇਲਟ ਬਣ ਗਈ ਹੈ।
ਗੁੱਲ ਹੁਣ ਬੁਲੇਟ ਚਲਾਉਣ ਤੋਂ ਬਾਅਦ ਜਹਾਜ ਵੀ ਉਡਾਏਗੀ, ਵੇਖੋ ਤਸਵੀਰਾਂ।
ਗੁੱਲ ਨੇ ਇੰਸਟਾਗਰਾਮ 'ਤੇ ਆਪਣੀ ਇਸ ਕਾਮਯਾਬੀ ਅਤੇ ਨਵੇਂ ਸ਼ੌਂਕ ਬਾਰੇ ਸਭ ਨੂੰ ਦੱਸਿਆ।