2016 ਦੀ ਟੌਪ 10 ਫਿਲਮਾਂ !
ਅੰਤ ਵਿੱਚ ਆਈ ਸੋਨਮ ਕਪੂਰ ਦੀ ਫਿਲਮ ਨੀਰਜਾ ਜਿਸਨੇ 75 ਕਰੋੜ ਰੁਪਏ ਦਾ ਬਿਜ਼ਨੇਸ ਕੀਤਾ।
ਟਾਈਗਰ ਸ਼ਰੌਫ ਦੀ ਫਿਲਮ ਬਾਘੀ ਨੇ 76 ਕਰੋੜ ਰੁਪਏ ਕਮਾਏ। ਇਹ ਨੌਮੇਂ ਨੰਬਰ 'ਤੇ ਰਹੀ।
ਫਿਰ ਆਈ ਸ਼ਾਹਰੁਖ ਖਾਨ ਦੀ ਫਿਲਮ ਫੈਨ ਜਿਸਨੇ 85 ਕਰੋੜ ਰੁਪਏ ਦੀ ਕਮਾਈ ਕੀਤੀ।
ਉਸ ਤੋਂ ਬਾਅਦ ਆਈ ਸ਼ਿਵਾਏ 94.55 ਕਰੋੜ ਰੁਪਏ ਤੇ।
ਅਕਸ਼ੇ ਦੀ ਕਾਮੇਡੀ ਫਿਲਮ ਹਾਉਜ਼ਫੁੱਲ 3 ਨੇ 107.7 ਕਰੋੜ ਰੁਪਏ ਕਮਾਏ।
ਕਰਨ ਜੋਹਰ ਨਿਰਦੇਸ਼ਤ ਫਿਲਮ ਐ ਦਿਲ ਹੈ ਮੁਸ਼ਕਿਲ ਨੇ 105 ਕਰੋੜ ਰੁਪਏ ਦੇ ਕਰੀਬ ਕਮਾਈ ਕੀਤੀ।
ਅਕਸ਼ੇ ਕੁਮਾਰ ਦੀ ਦੂਜੀ ਫਿਲਮ ਰੁਸਤਮ ਚੌਥੇ ਨੰਬਰ ਤੇ ਰਹੀ। ਫਿਲਮ ਨੇ 127.42 ਕਰੋੜ ਰੁਪਏ ਕਮਾਏ।
ਅਕਸ਼ੇ ਕੁਮਾਰ ਦੀ ਫਿਲਮ ਏਅਰਲਿਫਟ ਤੀਜੇ ਨੰਬਰ 'ਤੇ ਰਹੀ। ਅਸਲ ਘਟਨਾ ਤੇ ਅਧਾਰਿਤ ਫਿਲਮ ਨੇ 129 ਕਰੋੜ ਰੁਪਏ ਕਮਾਏ।
ਕ੍ਰਿਕੇਟਰ ਐਮ ਐਸ ਧੋਨੀ ਦੀ ਬਾਓਪਿਕ ਨੇ 132 ਕਰੋੜ ਰੁਪਏ ਦੀ ਕਮਾਈ ਕਰਕੇ ਸਾਲ ਦੀ ਦੂਜੀ ਸਭ ਤੋਂ ਵੱਧ ਕਮਾਉਣ ਵਾਲੀ ਫਿਲਮ ਬਣੀ।
ਸਲਮਾਨ ਖਾਨ ਦੀ ਫਿਲਮ ਸੁਲਤਾਨ ਨੇ ਸਭ ਤੋਂ ਵੱਧ ਕਮਾਈ ਕੀਤੀ। ਫਿਲਮ ਨੇ 300 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।
2016 ਵਿੱਚ ਕਿਹੜੀਆਂ ਸੀ ਉਹ 10 ਫਿਲਮਾਂ ਜਿਹਨਾਂ ਨੇ ਕੀਤੀ ਸਭ ਤੋਂ ਵੱਧ ਕਮਾਈ, ਵੇਖੋ ਤਸਵੀਰਾਂ ਵਿੱਚ।