ਅੱਜ ਦੇ ਐਪੀਸੋਡ ਵਿੱਚ ਦੋਵੇਂ ਮੁੜ ਤੋਂ ਸਵੀਮਿੰਗ ਪੂਲ ਵਿੱਚ ਜਾਉਣਗੇ ਅਤੇ ਫਿਰ ਜੋ ਹੋਏਗਾ, ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ।
ਬਿੱਗ ਬਾਸ 10 ਵਿੱਚ ਇੱਕ ਵਾਰ ਫਿਰ ਤੋਂ ਮੋਨਾ ਲੀਸਾ ਅਤੇ ਸਵਾਮੀ ਉਮ ਜੀ ਮਹਾਰਾਜ ਮਸਤੀ ਕਰਦੇ ਨਜ਼ਰ ਆ ਰਹੇ ਹਨ।