✕
  • ਹੋਮ

ਤੀਜੀ ਵਾਰ 100 ਕਰੋੜੀ ਕਲਬ 'ਚ ਸ਼ਾਮਿਲ ਰਣਬੀਰ ਕਪੂਰ

ਏਬੀਪੀ ਸਾਂਝਾ   |  11 Nov 2016 11:04 AM (IST)
1

ਅਦਾਕਾਰ ਰਣਬੀਰ ਕਪੂਰ ਤੀਜੀ ਵਾਰ 100 ਕਰੋੜੀ ਕਲਬ ਵਿੱਚ ਸ਼ਾਮਲ ਹੋ ਗਏ ਹਨ।

2

ਫਿਲਮ ਇੱਕ ਪ੍ਰੇਮ ਕਹਾਣੀ ਸੀ ਦੀਪਿਕਾ ਪਾਡੂਕੋਣ ਦੇ ਨਾਲ।

3

ਇਸ ਫਿਲਮ ਨੇ ਬਾਕਸ ਆਫਿਸ ਤੇ 310 ਕਰੋੜ ਰੁਪਏ ਕਮਾਏ ਸਨ।

4

ਇਸ ਤੋਂ ਪਹਿਲਾਂ ਵੀ ਉਹਨਾਂ ਦੀਆਂ ਦੋ ਫਿਲਮਾਂ 100 ਕਰੋੜ ਕਲਬ ਵਿੱਚ ਸ਼ਾਮਲ ਹਨ।

5

ਰਣਬੀਰ ਕਪੂਰ ਦੀ ਫਿਲਮ ਯੇ ਜਵਾਨੀ ਹੈ ਦਿਵਾਨੀ ਨੇ ਵੀ 100 ਕਰੋੜ ਤੋਂ ਵੱਧ ਬਿਜ਼ਨੇਸ ਕੀਤਾ ਸੀ।

6

ਪਰ ਇਹ ਪਹਿਲੀ ਵਾਰ ਨਹੀਂ ਕਿ ਉਹਨਾਂ ਦੀ ਕਿਸੀ ਫਿਲਮ ਨੇ ਇਹਨਾਂ ਬਿਜ਼ਨੇਸ ਕੀਤਾ ਹੋਵੇ।

7

ਫਿਲਮ ਵਿੱਚ ਪ੍ਰਿਅੰਕਾ ਚੋਪੜਾ ਵੀ ਸਨ ਜਿਸ ਦਾ ਨਿਰਦੇਸ਼ਨ ਅਨੁਰਾਗ ਬਾਸੂ ਨੇ ਕੀਤਾ ਸੀ।

8

ਫਿਲਮ ਵਿੱਚ ਰਣਵੀਰ ਇੱਕ ਨਾ ਬੋਲ ਸਕਣ ਵਾਲੇ ਕਿਰਦਾਰ ਬਣੇ ਸਨ।

9

ਪਹਿਲੀ ਫਿਲਮ ਹੈ ਬਰਫੀ ਜਿਸਨੇ 248 ਕਰੋੜ ਰੁਪਏ ਦਾ ਬਿਜ਼ਨੇਸ ਕੀਤਾ ਸੀ।

10

ਉਹਨਾਂ ਦੀ ਫਿਲਮ ਐ ਦਿਲ ਹੈ ਮੁਸ਼ਕਿਲ ਨੇ 100 ਕਰੋੜ ਤੋਂ ਵੱਧ ਦਾ ਬਿਜ਼ਨੇਸ ਕਰ ਲਿਆ ਹੈ।

  • ਹੋਮ
  • ਬਾਲੀਵੁੱਡ
  • ਤੀਜੀ ਵਾਰ 100 ਕਰੋੜੀ ਕਲਬ 'ਚ ਸ਼ਾਮਿਲ ਰਣਬੀਰ ਕਪੂਰ
About us | Advertisement| Privacy policy
© Copyright@2026.ABP Network Private Limited. All rights reserved.