ਬੰਦਾ ਸਿੰਘ ਬਹਾਦੁਰ 'ਤੇ ਫਿਲਮ, ਅੱਜ ਸਿਨੇਮਾਘਰਾਂ ਵਿੱਚ !
ਏਬੀਪੀ ਸਾਂਝਾ | 11 Nov 2016 10:43 AM (IST)
1
ਪਹਿਲੀ ਫਿਲਮ ਦਰਸ਼ਕਾਂ ਨੂੰ ਬਹੁਤ ਪਸੰਦ ਆਈ ਸੀ। ਪਹਿਲੀ ਫਿਲਮ ਨੇ 70 ਕਰੋੜ ਰੁਪਏ ਦਾ ਬਿਜ਼ਨੇਸ ਕੀਤਾ ਸੀ।
2
ਇਹ ਫਿਲਮ ਚਾਰ ਸਾਹਿਬਜ਼ਾਦੇ ਦਾ ਸੀਕਵੈਲ ਹੈ ਅਤੇ ਤਿੰਨ ਭਾਸ਼ਾਵਾਂ ਵਿੱਚ ਰਿਲੀਜ਼ ਹੋ ਰਹੀ ਹੈ।
3
ਇਸ ਫਿਲਮ ਦਾ ਨਿਰਦੇਸ਼ਨ ਹੈਰੀ ਬਵੇਜਾ ਨੇ ਕੀਤਾ ਹੈ।
4
ਪੰਜਾਬੀ ਫਿਲਮ ਚਾਰ ਸਾਹਿਬਜ਼ਾਦੇ: ਰਾਈਜ਼ ਆਫ ਬੰਦਾ ਸਿੰਘ ਬਹਾਦੁਰ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ। ਫਿਲਮ ਸਿੱਖ ਇਤਿਹਾਸ 'ਤੇ ਅਧਾਰਿਤ ਹੈ।
5
ਇਹ ਇੱਕ ਐਨੀਮੇਸ਼ਨ ਫਿਲਮ ਹੈ ਜੋ ਬੰਦਾ ਸਿੰਘ ਬਹਾਦੂਰ ਦੀ ਕਹਾਣੀ ਦੱਸਦੀ ਹੈ।