ਬੇਟੇ ਲਈ ਇਕੱਠੇ ਹੋਏ ਅਰਬਾਜ਼ ਮਲਾਇਕਾ
ਏਬੀਪੀ ਸਾਂਝਾ | 10 Nov 2016 05:29 PM (IST)
1
ਇਸ ਤੋਂ ਕੁਝ ਦਿਲ ਪਹਿਲਾਂ ਸਲਮਾਨ ਦੇ ਫਾਰਮਹਾਉਜ਼ 'ਤੇ ਸਭ ਨੇ ਮਿੱਲਕੇ ਦਿਵਾਲੀ ਮਨਾਈ ਸੀ।
2
ਮਲਾਇਕਾ ਅਰਪਿਤਾ ਦੇ ਬੇਟੇ ਨਾਲ।
3
ਅਰਬਾਜ਼ ਆਪਣੇ ਪਿਤਾ ਅਤੇ ਬੇਟੇ ਨਾਲ।
4
ਨਾ ਹੀ ਸਿਰਫ ਅਰਬਾਜ਼ ਅਤੇ ਮਲਾਇਕਾ ਬਲਕਿ ਪੂਰਾ ਖਾਨਦਾਨ ਇਕੱਠਾ ਹੋਇਆ।
5
ਇੱਕ ਵਾਰ ਫਿਰ ਤੋਂ ਬਾਲੀਵੁੱਡ ਦੀ ਵੱਖ ਹੋ ਚੁਕੀ ਜੋੜੀ ਅਰਬਾਜ਼ ਅਤੇ ਮਲਾਇਆ ਅਰੋੜਾ ਖਾਨ ਇਕੱਠਾ ਨਜ਼ਰ ਆਏ। ਮੌਕਾ ਸੀ ਉਹਨਾਂ ਦੇ ਬੇਟੇ ਦੇ ਜਨਮਦਿਨ ਦਾ।