✕
  • ਹੋਮ

ਗੁਲ ਨੇ ਚਲਾਈ 'ਫਾਰਮੂਲਾ ਈ' ਕਾਰ, ਬਣਾਇਆ ਨਵਾਂ ਰਿਕਾਰਡ

ਏਬੀਪੀ ਸਾਂਝਾ   |  29 Apr 2017 02:58 PM (IST)
1

2

ਬਾਰਸੀਲੋਨਾ ਵਿੱਚ ਵੀਰਵਾਰ ਨੂੰ ਗੁੱਲ ਨੇ ਇਹ ਰੇਸਿੰਗ ਕਾਰ ਚਲਾਈ।

3

4

ਇਸ ਤੋਂ ਪਹਿਲਾਂ ਗੁੱਲ ਨੇ ਪ੍ਰੋਫੈਸ਼ਨਲ ਪਾਇਲਟ ਦੀ ਵੀ ਡਿਗਰੀ ਹਾਸਲ ਕੀਤੀ ਹੈ।

5

ਗੁਲ ਨੇ ਦੱਸਿਆ ਕਿ ਉਹ ਸ਼ੁਰੂਆਤ ਤੋਂ ਹੀ ਮੋਟਰ ਸਪੋਰਟਸ ਕਰਨਾ ਚਾਹੁੰਦੀ ਸੀ।

6

7

ਅਦਾਕਾਰਾ ਗੁਲ ਪਨਾਗ 'ਫਾਰਮੂਲਾ ਈ' ਰੇਸਿੰਗ ਕਾਰ ਚਲਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ।

8

9

10

ਰੇਸ ਤੋਂ ਪਹਿਲਾਂ ਗੁਲ ਨੇ ਮਹਿੰਦਰਾ ਰੇਸਿੰਗ ਤੋਂ ਟ੍ਰੇਨਿੰਗ ਲਈ ਸੀ, ਵੇਖੋ ਤਸਵੀਰਾਂ।

11

  • ਹੋਮ
  • ਬਾਲੀਵੁੱਡ
  • ਗੁਲ ਨੇ ਚਲਾਈ 'ਫਾਰਮੂਲਾ ਈ' ਕਾਰ, ਬਣਾਇਆ ਨਵਾਂ ਰਿਕਾਰਡ
About us | Advertisement| Privacy policy
© Copyright@2026.ABP Network Private Limited. All rights reserved.