ਵਿਨੋਦ ਖੰਨਾ ਜਦ ਬਣ ਗਏ ਸੀ ਸੰਨਿਆਸੀ
ਏਬੀਪੀ ਸਾਂਝਾ | 29 Apr 2017 12:45 PM (IST)
1
ਵਿਨੋਦ ਖੰਨਾ ਜਦ ਓਸ਼ੋ ਆਸ਼ਰਮ ਵਿੱਚ ਰਹਿੰਦੇ ਸੀ, ਉਸ ਵੇਲੇ ਦੀਆਂ ਖਾਸ ਤਸਵੀਰਾਂ।
2
ਵਿਨੋਦ ਓਸ਼ੋ ਨੂੰ ਬਹੁਤ ਮੰਨਦੇ ਸੀ।
3
ਛੇ ਸਾਲ ਬਾਅਦ ਉਹ ਮੁੜ ਤੋਂ ਫਿਲਮੀ ਦੁਨੀਆ ਵਿੱਚ ਲੌਟ ਵੀ ਆਏ।
4
ਵਿਨੋਦ ਉਸ ਤੋਂ ਬਾਅਦ ਓਸ਼ੋ ਦੇ ਪਿੱਛੇ ਅਮਰੀਕਾ ਵੀ ਗਏ ਸਨ।
5
ਵਿਨੋਦ 1978 ਵਿੱਚ ਸਾਰਾ ਕੁਝ ਛੱਡ ਪੂਣੇ ਆਸ਼ਰਮ ਵਿੱਚ ਰਹਿੰਦੇ ਸੀ।