ਸ਼ਰੱਧਾ ਕਪੂਰ ਅਤੇ ਅਰਜੁਨ ਮੁੰਬਈ ਵਿੱਚ ਫਿਲਮ ਹਾਫ ਗਰਲਫਰੈਂਡ ਦੀ ਸ਼ੂਟਿੰਗ ਕਰ ਰਹੇ ਹਨ।
ਇਹ ਫਿਲਮ ਚੇਤਨ ਭਗਤ ਦੀ ਨਾਵਲ 'ਤੇ ਅਧਾਰਿਤ ਹੈ।
ਇਸ ਦੌਰਾਨ ਦੋਵੇਂ ਇੱਕ ਰੇਲ ਗੱਡੀ ਵਿੱਚ ਨਜ਼ਰ ਆਏ।