ਸੋਨਮ ਦੀ ਸਾੜੀ ਨੂੰ 10 ਵਿੱਚੋਂ 10 ਨੰਬਰ !
ਏਬੀਪੀ ਸਾਂਝਾ | 27 Sep 2016 11:09 AM (IST)
1
2
3
4
ਅਦਾਕਾਰਾ ਸੋਨਮ ਕਪੂਰ ਇੱਕ ਗਹਿਣਿਆਂ ਦੀ ਦੁਕਾਨ ਦੇ ਲਾਂਚ 'ਤੇ ਪਹੁੰਚੀ। ਸੋਨਮ ਨੇ ਭਾਰਤੀਅ ਸਾੜੀ ਪਹਿਣ ਰੱਖੀ ਸੀ ਅਤੇ ਬੇਹਦ ਖੂਬਸੂਰਤ ਲੱਗ ਰਹੀ ਸੀ।
5
ਸੋਨਮ ਦਾ ਵੈਸਟਰਨ ਰੂਪ ਤਾਂ ਹਮੇਸ਼ਾ ਸਰਾਹਾ ਜਾਂਦਾ ਹੈ ਪਰ ਉਹਨਾਂ ਦੀ ਦੇਸੀ ਲੁੱਕ ਵੀ ਕਮਾਲ ਕਰ ਗਈ।
6
ਨਾਲ ਹੀ ਸੋਨਮ ਗਹਿਣਿਆਂ ਵਿੱਚ ਵੀ ਲਦੀ ਹੋਈ ਸੀ।
7
ਸੋਨਮ ਨੇ ਲਾਲ ਰੰਗ ਦਾ ਬਲਾਊਜ਼ ਅਤੇ ਗੂੜੇ ਗੁਲਾਬੀ ਰੰਗ ਦੀ ਸਾੜੀ ਪਾਈ ਸੀ। ਵਾਲਾਂ ਵਿੱਚ ਗਜਰੇ ਦੇ ਨਾਲ ਸੋਨਮ ਦ ਦੇਸੀ ਲੁੱਕ ਪੂਰੀ ਹੋਈ।