ਹਿਨਾ ਦਾ ਵੈਡਿੰਗ ਫੋਟੋਸ਼ੂਟ, ਕੀ ਕਰ ਰਹੀ ਵਿਆਹ?
ਏਬੀਪੀ ਸਾਂਝਾ | 28 Nov 2018 12:08 PM (IST)
1
2
3
4
5
6
7
8
9
10
11
12
13
14
15
16
17
18
19
ਹਿਨਾ ਨੇ ਆਪਣੇ ਕਰੀਅਰ ‘ਚ ਕਈ ਅਜਿਹੇ ਚੈਲੰਜ ਪੂਰੇ ਕੀਤੇ ਹਨ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਅੱਜਕੱਲ੍ਹ ਉਹ ਏਕਤਾ ਕਪੂਰ ਦੇ ਟੀਵੀ ਸੀਰੀਅਲ ‘ਕਸੌਟੀ ਜਿੰਦਗੀ ਕੀ-2’ ‘ਚ ਕਮੋਲੀਕਾ ਦੇ ਕਿਰਦਾਰ ‘ਚ ਨਜ਼ਰ ਆ ਰਹੀ ਹੈ।
20
ਹਿਨਾ ਦੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ‘ਚ ਟੀਵੀ ਦੀ ਕਮੋਲੀਕਾ ਨੇ ਕਈ ਖੁਬਸੂਰਤ ਡ੍ਰੈਸਿਜ਼ ਪਾਈਆਂ ਹਨ।
21
ਬਾਲੀਵੁੱਡ ‘ਚ ਐਂਟਰੀ ਨਾਲ ਹਿਨਾ ਫੇਰ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ ਜਿਸ ਦਾ ਕਾਰਨ ਹੈ ਉਸ ਦਾ ਵੈਡਿੰਗ ਲਈ ਫੋਟੋਸ਼ੂਟ। ਜੀ ਹਾਂ, ਹਿਨਾ ਨੇ ਵੈਡਿੰਗ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।
22
ਹਿਨਾ ਖ਼ਾਨ ਨੂੰ ਲੈ ਕੇ ਆਏ ਦਿਨ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਕੁਝ ਦਿਨ ਪਹਿਲਾਂ ਹੀ ਖ਼ਬਰ ਆਈ ਸੀ ਕਿ ਹਿਨਾ ਜਲਦੀ ਹੀ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਵਾਲੀ ਹੈ।