✕
  • ਹੋਮ

ਛੁੱਟੀਆਂ ਮਨਾਉਣ ਗਰੀਸ ਪਹੁੰਚੀ ਏਲੀ

ਏਬੀਪੀ ਸਾਂਝਾ   |  25 Jan 2018 01:41 PM (IST)
ਛੁੱਟੀਆਂ ਮਨਾਉਣ ਗਰੀਸ ਪਹੁੰਚੀ ਏਲੀ
1

2

3

ਸਾਰੀਆਂ ਤਸਵੀਰਾਂ ਇੰਸਟਾਗਰਾਮ ਤੋਂ ਲਈਆਂ ਗਈਆਂ ਹਨ।

4

ਦੇਖੋ ਏਲੀ ਦੀਆਂ ਖੂਬਸੂਰਤ ਤਸਵੀਰਾਂ।

5

ਫਿਲਹਾਲ ਉਸ ਕੋਲ ਕੋਈ ਫਿਲਮ ਨਹੀਂ ਪਰ ਉਹ ਆਪਣੀਆਂ ਤਸਵੀਰਾਂ ਤੇ ਸ਼ੂਟਸ ਨਾਲ ਫੈਨਸ ਨੂੰ ਇੰਟਰਟੇਨ ਕਰਦੀ ਰਹਿੰਦੀ ਹੈ।

6

ਉਸ ਦਾ ਅਸਲੀ ਨਾਮ Elisabet Avramidou Granlund ਹੈ। ਬੌਲੀਵੁੱਡ ਇੰਡਸਟਰੀ ਨੇ ਉਸ ਨੂੰ ਏਲੀ ਅਵਰਾਮ ਦੇ ਨਿੱਕ ਨੇਮ ਨਾਲ ਨਵਾਜਿਆ ਹੈ।

7

26 ਸਾਲ ਦੀ ਏਲੀ ਸਵੀਡਨ ਦੇ ਸਟਾਕਹੋਮ ਤੋਂ ਹੈ ਤੇ ਉਥੋਂ ਆਪਣਾ ਕਰੀਅਰ ਬਣਾਉਣ ਆਈ ਹੈ।

8

ਏਲੀ ਨੂੰ ਸਲਮਾਨ ਦਾ ਕਰੀਬੀ ਦੱਸਿਆ ਜਾਂਦਾ ਹੈ। ਕੁਝ ਦਾ ਤਾਂ ਇਹ ਕਹਿਣਾ ਹੈ ਕਿ ਉਹ ਸਲਮਾਨ ਦੀ ਫੇਵਰਿਟ ਹੈ।

9

ਏਲੀ ਨੇ 'ਮਿਕੀ ਵਾਇਰਸ', 'ਕਿਸ-ਕਿਸ ਕੋ ਪਿਆਰ ਕਰੂੰ' ਤੇ 'ਹਾਉਸਫੁਲ 3' ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ।

10

ਏਲੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੋਟੋਗ੍ਰਾਫਰ ਮੁੰਨਾ ਸਿੰਘ ਨੇ ਕਲਿੱਕ ਕੀਤਾ।

11

ਕੁਝ ਦਿਨ ਪਹਿਲੇ ਏਲੀ ਨੇ ਆਪਣਾ ਫੋਟੋਸ਼ੂਟ ਵੀ ਕਰਵਾਇਆ ਜਿਸ ਦੀਆਂ ਤਸਵੀਰਾਂ ਵੀ ਸੁਰਖੀਆਂ ਬਣੀਆਂ।

12

ਏਲੀ ਅਵਰਾਮ ਨੇ ਹਾਲ ਹੀ ਵਿੱਚ ਆਪਣਾ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਦੀ ਅੱਜਕੱਲ੍ਹ ਚਰਚਾ ਹੋ ਰਹੀ ਹੈ। ਇਨ੍ਹੀਂ ਦਿਨੀਂ ਏਲੀ ਗਰੀਸ ਵਿੱਚ ਛੁੱਟੀਆਂ ਮਨਾ ਰਹੀ ਹੈ।

13

ਤਸਵੀਰਾਂ ਵਿੱਚ ਤੁਸੀਂ ਬਿੱਗ ਬੌਸ ਫੇਮ ਏਲੀ ਅਵਰਾਮ ਨੂੰ ਦੇਖ ਸਕਦੇ ਹੋ। ਏਲੀ ਅਵਰਾਮ ਦਾ ਨਾਮ ਇੱਕ ਵਾਰ ਫਿਰ ਸੁਰਖੀਆਂ ਬਣਿਆ ਹੋਇਆ ਹੈ।

  • ਹੋਮ
  • ਬਾਲੀਵੁੱਡ
  • ਛੁੱਟੀਆਂ ਮਨਾਉਣ ਗਰੀਸ ਪਹੁੰਚੀ ਏਲੀ
About us | Advertisement| Privacy policy
© Copyright@2026.ABP Network Private Limited. All rights reserved.