✕
  • ਹੋਮ

ਫ਼ਿਲਮਫੇਅਰ ਐਵਾਰਡਜ਼ 'ਚ ਸੋਨਾਲੀ ਦੇ ਰੰਗਾਂ ਦਾ ਜਲਵਾ

ਏਬੀਪੀ ਸਾਂਝਾ   |  23 Jan 2018 06:29 PM (IST)
1

2

3

4

5

ਵੇਖੋ 43 ਸਾਲਾ ਸੋਨਾਲੀ ਦੀਆਂ ਕੁਝ ਹੋਰ ਤਸਵੀਰਾਂ-

6

ਇਸ ਦੌਰਾਨ ਉਸ ਨਾਲ ਮਾਧੁਰੀ ਦੀਕਸ਼ਿਤ, ਪ੍ਰੀਤੀ ਜਿੰਟਾ ਤੇ ਦੀਆ ਮਿਰਜ਼ਾ ਵਰਗੀਆਂ ਸੁੰਦਰੀਆਂ ਵੀ ਵਿਖਾਈ ਦਿੱਤੀਆਂ।

7

ਸੋਨਾਲੀ ਨੇ ਇਸ ਸਮਾਗਮ ਲਈ ਕਾਫੀ ਰੰਗਦਾਰ ਪੋਸ਼ਾਕ ਪਹਿਨੀ ਹੋਈ ਸੀ।

8

ਉਸ ਦੀਆਂ ਇਹ ਬੇਹੱਦ ਸੁੰਦਰ ਤਸਵੀਰਾਂ ਫ਼ਿਲਮਫੇਅਰ ਐਵਾਰਡਜ਼ ਸ਼ੋਅ 2018 ਦੀਆਂ ਹਨ।

9

ਤਸਵੀਰਾਂ ਵਿੱਚ ਤੁਸੀਂ ਆਪਣੇ ਦੌਰ ਦੀ ਮਕਬੂਲ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਵੇਖ ਸਕਦੇ ਹੋ। ਉਸ ਨਾਲ ਦਿੱਗਜ ਅਦਾਕਾਰਾ ਕਾਜੋਲ ਤੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਵੀ ਨਜ਼ਰ ਆ ਰਹੇ ਹਨ।

  • ਹੋਮ
  • ਬਾਲੀਵੁੱਡ
  • ਫ਼ਿਲਮਫੇਅਰ ਐਵਾਰਡਜ਼ 'ਚ ਸੋਨਾਲੀ ਦੇ ਰੰਗਾਂ ਦਾ ਜਲਵਾ
About us | Advertisement| Privacy policy
© Copyright@2026.ABP Network Private Limited. All rights reserved.