✕
  • ਹੋਮ

ਕੈਮਰੇ 'ਚ ਕੈਦ ਹੋਈ ਆਲੀਆ ਦੀ 'ਬੇਪ੍ਰਵਾਹ ਰੂਪ'

ਏਬੀਪੀ ਸਾਂਝਾ   |  23 Jan 2018 04:11 PM (IST)
1

'ਇਹ ਜਵਾਨੀ ਹੈ ਦੀਵਾਨੀ' ਤੋਂ ਬਾਅਦ ਹੁਣ ਇੱਕ ਵਾਰ ਅਯਾਨ ਮੁਖਰਜੀ ਤੇ ਰਣਬੀਰ ਕਪੂਰ ਇਕੱਠੇ ਕੰਮ ਕਰਨ ਜਾ ਰਹੇ ਹਨ। ਆਲੀਆ ਭੱਟ ਤੇ ਰਣਬੀਰ ਦੀ ਇਹ ਜੋੜੀ ਪਹਿਲੀ ਵਾਰ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੀ ਹੈ।

2

ਆਲੀਆ ਭੱਟ ਨੇ ਰਣਬੀਰ ਕਪੂਰ ਨਾਲ ਆਪਣੀ ਆਉਣ ਵਾਲੀ ਫਿਲਮ ਬ੍ਰਹਮਾਸਤਰ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਧਰਮਾਂ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ ਤੇ ਹਾਲ ਹੀ ਵਿੱਚ ਕਰਨ ਜੌਹਰ ਨੇ ਸੋਸ਼ਲ ਮੀਡੀਆ ਜ਼ਰੀਏ ਆਲੀਆ ਭੱਟ, ਰਣਬੀਰ ਕਪੂਰ ਤੇ ਅਯਾਨ ਮੁਖਰਜੀ ਤਿੰਨਾਂ ਦੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ।

3

ਇਸ ਦੌਰਾਨ ਉਸ ਨੇ ਬਲੈਕ ਪੈਂਟ, ਵਾਈਟ ਟੀ-ਸ਼ਰਟ ਤੇ ਬਲੈਕ ਜੈਕੇਟ ਪਾਈ ਹੋਈ ਸੀ।

4

ਹਵਾਈ ਅੱਡੇ 'ਤੇ ਆਲੀਆ ਬੇਪ੍ਰਵਾਹ ਰੂਪ ਵਿੱਚ ਪਹੁੰਚੀ।

5

ਉਸ ਦੀਆਂ ਇਹ ਤਸਵੀਰਾਂ ਉਸ ਵੇਲੇ ਲਈਆਂ ਗਈਆਂ ਜਦੋਂ ਉਹ ਮੁੰਬਈ ਹਵਾਈ ਅੱਡੇ 'ਤੇ ਪਹੁੰਚੀ।

6

'ਸਟੂਡੈਂਟ ਆਫ ਦ ਯੀਅਰ' ਫਿਲਮ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਨੇ ਬਾਅਦ ਵਿੱਚ ਹਾਈਵੇ ਤੇ ਡੀਅਰ ਜ਼ਿੰਦਗੀ ਵਰਗੀਆਂ ਵਧੀਆਂ ਫ਼ਿਲਮਾਂ ਵੀ ਕੀਤੀਆਂ।

7

ਬੇਹੱਦ ਘੱਟ ਉਮਰ ਵਿੱਚ ਸਫਲਤਾ ਦਾ ਹਰ ਮੁਕਾਮ ਹਾਸਲ ਕਰਨ ਵਾਲੀ ਆਲੀਆ ਕਿਸੇ ਪਛਾਣ ਦੀ ਮੁਥਾਜ਼ ਨਹੀਂ।

8

ਤਸਵੀਰਾਂ ਵਿੱਚ ਤੁਸੀਂ ਆਲੀਆ ਭੱਟ ਨੂੰ ਦੇਖ ਸਕਦੇ ਹੋ।

  • ਹੋਮ
  • ਬਾਲੀਵੁੱਡ
  • ਕੈਮਰੇ 'ਚ ਕੈਦ ਹੋਈ ਆਲੀਆ ਦੀ 'ਬੇਪ੍ਰਵਾਹ ਰੂਪ'
About us | Advertisement| Privacy policy
© Copyright@2026.ABP Network Private Limited. All rights reserved.