✕
  • ਹੋਮ

ਗਰਲਫਰੈਂਡ ਨਾਲ ਨਜ਼ਰ ਆਇਆ ਸੁਨੀਲ ਸ਼ੈਟੀ ਦਾ ਬੇਟਾ

ਏਬੀਪੀ ਸਾਂਝਾ   |  22 Jan 2018 04:03 PM (IST)
ਗਰਲਫਰੈਂਡ ਨਾਲ ਨਜ਼ਰ ਆਇਆ ਸੁਨੀਲ ਸ਼ੈਟੀ ਦਾ ਬੇਟਾ
1

ਇਹ ਦੋਵੇਂ ਅਕਸਰ ਇਕੱਠੇ ਘੁੰਮਦੇ ਨਜ਼ਰ ਆਉਂਦੇ ਹਨ।

2

3

ਕੁਝ ਦਿਨ ਪਹਿਲਾਂ ਸੁਨੀਲ ਸ਼ੈਟੀ ਨੂੰ ਜਦ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਸੀ ਕਿ ਅਹਾਨ ਜਵਾਨ ਹੈ ਤਾਂ ਉਸ ਦੀ ਗਰਲਫਰੈਂਡ ਤਾਂ ਹੋਵੇਗੀ ਹੀ। ਸੁਨੀਲ ਮੁਤਾਬਕ ਉਨ੍ਹਾਂ ਨੇ ਆਪਣੇ ਬੇਟੇ ਨੂੰ ਹਮੇਸ਼ਾਂ ਕੁੜੀਆਂ ਦੀ ਇੱਜ਼ਤ ਕਰਨੀ ਸਿਖਾਈ ਹੈ।

4

5

ਸੋਸ਼ਲ ਮੀਡੀਆ ਤੇ ਇਨ੍ਹਾਂ ਤਸਵੀਰਾਂ ਕਰਕੇ ਤਾਨੀਆ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ।

6

ਤਾਨੀਆ ਪੇਸ਼ੇ ਤੋਂ ਮਾਡਲ ਹੈ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

7

ਅਹਾਨ ਜਲਦ ਹੀ ਸਾਜਿਦ ਨਾਦਿਆੜਵਾਲਾ ਦੀ ਫਿਲਮ ਨਾਲ ਬੌਲੀਵੁੱਡ ਵਿੱਚ ਐਂਟਰੀ ਕਰਨ ਦੀ ਤਿਆਰੀ ਵਿੱਚ ਲੱਗੇ ਹਨ।

8

ਅਹਾਨ ਦੀ ਗਰਲਫਰੈਂਡ ਦਾ ਨਾਮ ਤਾਨੀਆ ਹੈ ਤੇ ਦੋਵੇਂ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

9

ਸੁਨੀਲ ਸ਼ੈਟੀ ਦੇ ਬੇਟੇ ਆਹਾਨ ਸ਼ੈਟੀ ਆਪਣੀ ਗਰਲਫਰੈਂਡ ਨਾਲ ਮੁੰਬਈ ਦੇ ਬਾਂਦਰ 'ਚ ਇੱਕ ਰੈਸਟੂਰੈਂਟ ਵਿੱਚ ਪਹੁੰਚੇ। ਇੱਥੇ ਦੋਵਾਂ ਨੂੰ ਇਕੱਠਿਆਂ ਕੈਮਰੇ ਵਿੱਚ ਕੈਦ ਕਰ ਲਿਆ ਗਿਆ।

  • ਹੋਮ
  • ਬਾਲੀਵੁੱਡ
  • ਗਰਲਫਰੈਂਡ ਨਾਲ ਨਜ਼ਰ ਆਇਆ ਸੁਨੀਲ ਸ਼ੈਟੀ ਦਾ ਬੇਟਾ
About us | Advertisement| Privacy policy
© Copyright@2026.ABP Network Private Limited. All rights reserved.