ਕੀ ਜੈਕਲੀਨ ਅਤੇ ਰਿਤਿਕ ਇਕੱਠੇ ਕਰਨਗੇ ਫਿਲਮ ?
ਏਬੀਪੀ ਸਾਂਝਾ | 22 Nov 2016 12:04 PM (IST)
1
ਇਹਨਾਂ ਦੀ ਜੋੜੀ ਬਾਰੇ ਤੁਹਾਨੂੰ ਕੀ ਲੱਗਦਾ ਹੈ?
2
ਦੋਵੇਂ ਬੇਹਦ ਗੁੱਡ ਲੁਕਿੰਗ ਸਿਤਾਰੇ ਹਨ।
3
ਹੁਣ ਦਰਸ਼ਕ ਇਹ ਵੀ ਚਾਹੁੰਦੇ ਹਨ ਕਿ ਇਹਨਾਂ ਨੂੰ ਇਕੱਠੇ ਇੱਕ ਫਿਲਮ ਜ਼ਰੂਰ ਕਰਨੀ ਚਾਹੀਦੀ ਹੈ।
4
ਮਸ਼ਹੂਰੀ ਵਿੱਚ ਇਹਨਾਂ ਦੀ ਕੈਮਿਸਟ੍ਰੀ ਨੂੰ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
5
ਰਿਤਿਕ ਰੌਸ਼ਨ ਅਤੇ ਜੈਕਲੀਨ ਫਰਨੈਨਡੀਸ ਨੇ ਪਹਿਲੀ ਵਾਰ ਇੱਕ ਮਸ਼ਹੂਰੀ ਲਈ ਜੋੜੀ ਬਣਾਈ ਹੈ।