✕
  • ਹੋਮ

ਹੁਮਾ ਕੁਰੈਸ਼ੀ ਦੇ ਖ਼ੂਬਸੂਰਤ ਅੰਦਾਜ਼ ਦੀ ਇੰਟਰਨੈੱਟ 'ਤੇ ਧੁੰਮ

ਏਬੀਪੀ ਸਾਂਝਾ   |  27 Nov 2017 07:03 PM (IST)
1

ਹੁਮਾ ਦਾ ਕਹਿਣਾ ਹੈ ਕਿ ਉਹ ਆਪਣੇ ਕੰਮ 'ਤੇ ਪੂਰਾ ਧਿਆਨ ਦਿੰਦੀ ਹੈ ਤੇ ਹਰ ਵਾਰ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦੀ ਹੈ।

2

ਦਿੱਲੀ ਦੀ ਰਹਿਣ ਵਾਲੀ ਹੁਮਾ ਕੁਝ ਲਘੂ ਫ਼ਿਲਮਾਂ ਕਰਨ ਤੋਂ ਬਾਅਦ ਅਨੁਰਾਗ ਕਸ਼ਿਅਪ ਦੀ ਫ਼ੀਲਮ ਗੈਂਗਸ ਆਫ ਵਾਸੇਪੁਰ-2 ਤੋਂ ਚਰਚਾ ਵਿੱਚ ਆਈ ਸੀ। ਹੁਮਾ ਨੇ ਏਕ ਥੀ ਡਾਇਨ, ਲਵ ਸ਼ਵ ਤੇ ਚਿਕਨ ਖੁਰਾਨਾ, ਬਦਲਾਪੁਰ ਤੇ ਜੌਲੀ ਐਲ.ਐਲ.ਬੀ. 2 ਜਿਹੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਪਰ ਉਸ ਦੀ ਫ਼ਿਲਮ ਡੇਢ ਇਸ਼ਕੀਆ ਤੇ ਡੀ-ਡੇਅ ਨੂੰ ਸਫਲਤਾ ਹਾਸਲ ਨਹੀਂ ਹੋਈ।

3

ਹਿੱਟ ਫ਼ਿਲਮਾ ਦੇ ਬਾਵਜੂਦ ਹੁਮਾ ਲਈ ਉਸ ਦਾ ਫ਼ਿਲਮੀ ਸਫ਼ਰ ਔਖਾ ਰਿਹਾ। ਇਹ ਖੁਲਾਸਾ ਉਸ ਨੇ ਇੱਕ ਇੰਟਰਵਿਊ ਦੌਰਾਨ ਕੀਤਾ।

4

ਇੱਕ ਇਸ਼ਤਿਹਾਰ ਲਈ ਕਰਵਾਏ ਫ਼ੋਟੋਸ਼ੂਟ ਵਿੱਚ ਹੁਮਾ ਕੁਰੈਸ਼ੀ ਦਾ ਅੰਦਾਜ਼ ਕਾਫੀ ਖ਼ੂਬਸੂਰਤ ਹੈ।

5

ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਨਾ ਸਿਰਫ ਇੱਕ ਬਿਹਤਰੀਨ ਅਦਾਕਾਰਾ ਹੈ ਬਲਕਿ ਬਹੁਤ ਖ਼ੂਬਸੂਰਤ ਵੀ ਹੈ। ਕਈ ਹਿੱਟ ਫ਼ਿਲਮਾਂ ਦੇ ਚੁੱਕੀ ਹੁਮਾ ਕੁਰੈਸ਼ੀ ਦੀਆਂ ਇਹ ਤਸਵੀਰਾਂ ਇਨ੍ਹੀਂ ਦਿਨੀਂ ਇੰਸਟਾਗ੍ਰਾਮ 'ਤੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।

  • ਹੋਮ
  • ਬਾਲੀਵੁੱਡ
  • ਹੁਮਾ ਕੁਰੈਸ਼ੀ ਦੇ ਖ਼ੂਬਸੂਰਤ ਅੰਦਾਜ਼ ਦੀ ਇੰਟਰਨੈੱਟ 'ਤੇ ਧੁੰਮ
About us | Advertisement| Privacy policy
© Copyright@2026.ABP Network Private Limited. All rights reserved.