ਅਦਾਕਾਰ ਇਰਫਾਨ ਖਾਨ ਓਮ ਪੁਰੀ ਦੇ ਅੰਤਿਮ ਸਸਕਾਰ 'ਤੇ ਬਹੁਤ ਰੋਏ।
ਹਾਰਟ ਅਟੈਕ ਕਾਰਣ ਓਮ ਦੀ 66 ਸਾਲਾਂ ਵਿੱਚ ਮੌਤ ਹੋ ਗਈ।
ਕਾਫੀ ਭਾਵੁੱਕ ਇਰਫਾਨ ਓਮ ਦੇ ਦੇਹ ਨੂੰ ਵੇਖ ਖੁਦ ਨੂੰ ਰੋਕ ਨਾ ਸਕੇ।