ਉਮ ਪੁਰੀ ਦੇ ਪਾਰਥਿਵ ਸ਼ਰੀਰ ਨੂੰ ਵੇਖ ਉਹਨਾਂ ਦੀ ਐਕਸ ਪਤਨੀ ਨੰਦਿਤਾ ਪੁਰੀ ਬੇਹਦ ਰੋਈ। ਅੱਜ ਸ਼ਾਮ 6 ਵਜੇ ਮੁੰਬਈ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ।