ਇਹ ਫਲੋਰਲ ਗਾਊਨ ਉਹਨਾਂ 'ਤੇ ਖੂਬ ਜੱਚ ਰਿਹਾ ਸੀ।
ਅਦਾਕਾਰਾ ਈਸ਼ਾ ਰਿਖੀ ਫਿਲਮਫੇਅਰ ਐਵਾਰਡਸ ਪੰਜਾਬੀ ਵਿੱਚ ਬੇਹਦ ਸੋਹਣੀ ਲੱਗ ਰਹੀ ਸੀ।
ਈਸ਼ਾ ਨੂੰ ਫਿਲਮ ਅਰਦਾਸ ਲਈ ਨੌਮੀੇਨੇਟ ਕੀਤਾ ਗਿਆ ਸੀ।