✕
  • ਹੋਮ

ਐਵਾਰਡ ਸ਼ੋਅ ਦੌਰਾਨ ਮਸਤੀ ਦੇ ਮੂਡ 'ਚ ਦਿਖੀ ਜੈਕਲੀਨ

ਏਬੀਪੀ ਸਾਂਝਾ   |  11 Dec 2017 04:52 PM (IST)
1

ਇਹ ਫਿਲਮ ਸਲਮਾਨ ਦੀ ਬਲੌਕਬਸਟਰ ਦੀ ਰੀਮੇਕ ਸੀ ਤੇ ਉਮੀਦਾਂ ਦੇ ਮੁਤਾਬਕ ਫਿਲਮ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ।

2

ਤੁਹਾਨੂੰ ਦੱਸ ਦਈਏ ਕਿ ਪਹਿਲਾਂ ਆਈ ਉਨ੍ਹਾਂ ਦੀ ਫਿਲਮ 'ਜੁੜਵਾਂ-2' ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ।

3

ਇਸ ਫਿਲਮ ਵਿੱਚ ਉਨ੍ਹਾਂ ਤੋਂ ਇਲਾਵਾ ਸਲਮਾਨ ਖ਼ਾਨ ਵੀ ਨਜ਼ਰ ਆਉਣਗੇ।

4

ਇਹ ਫਿਲਮ ਰੇਸ ਫ੍ਰੈਂਚਾਇਜ਼ੀ ਦੀ ਤੀਜੀ ਲੜੀ ਹੋਵੇਗੀ।

5

ਦੱਸ ਦਈਏ ਕਿ ਜੈਕਲੀਨ ਫਿਲਹਾਲ ਆਪਣੀ ਅਗਲੀ ਫਿਲਮ ਰੇਸ 3 ਦੀ ਸ਼ੂਟਿੰਗ ਵਿੱਚ ਰੁੱਝੀ ਹੈ।

6

ਇਨ੍ਹਾਂ ਚੋਂ ਇੱਕ ਅੰਦਾਜ਼ ਵਿੱਚ ਉਹ ਕੁਝ ਅਜਿਹੇ ਸਵੈਗ ਦਿਖਾਉਂਦੀ ਨਜ਼ਰ ਆਈ।

7

ਇਸ ਦੌਰਾਨ ਉਹ ਵੱਖ-ਵੱਖ ਅੰਦਾਜ਼ ਵਿੱਚ ਨਜ਼ਰ ਆਈ।

8

ਉਨ੍ਹਾਂ ਦੀਆਂ ਇਹ ਤਸਵੀਰਾਂ ਲਕਸ ਗੋਲਡ ਰੋਜ਼ ਐਵਾਰਡ ਸ਼ੋਅ ਤੋਂ ਆਈਆਂ ਹਨ।

9

ਤਸਵੀਰਾਂ ਵਿੱਚ ਤੁਸੀਂ ਹਿੰਦੀ ਸਿਨੇਮਾ ਦੀ ਅਦਾਕਾਰਾ ਜੈਕਲੀਨ ਨੂੰ ਦੇਖ ਰਹੇ ਹੋ।

  • ਹੋਮ
  • ਬਾਲੀਵੁੱਡ
  • ਐਵਾਰਡ ਸ਼ੋਅ ਦੌਰਾਨ ਮਸਤੀ ਦੇ ਮੂਡ 'ਚ ਦਿਖੀ ਜੈਕਲੀਨ
About us | Advertisement| Privacy policy
© Copyright@2026.ABP Network Private Limited. All rights reserved.