ਇੰਸਟਾਗਰਾਮ ਦੀ ਰਾਣੀ 'ਜੇਲੋ' ਦੀ ਚਰਚਾ
ਏਬੀਪੀ ਸਾਂਝਾ | 22 Jan 2018 03:51 PM (IST)
1
ਉਨ੍ਹਾਂ ਨੇ ਅਜਿਹਾ ਪਹਿਲੀ ਵਾਰ ਨਹੀਂ ਕੀਤਾ।
2
ਲੋਪੋਜ਼ ਕਰੋੜਾਂ ਦਿਲਾਂ ਦੀ ਧੜਕਣ ਹੈ।
3
ਇਸ ਦਾ ਅੰਦਾਜ਼ਾ ਤੁਸੀਂ ਇੰਸਟਾ ਤੇ ਉਸ ਦੀ ਫੈਨ ਫਾਲੋਇੰਗ ਤੋਂ ਲਾ ਸਕਦੇ ਹੋ।
4
ਤਸਵੀਰਾਂ ਵਾਲੀ ਸਾਈਟ ਇੰਸਟਾਗਰਾਮ ਤੇ ਉਸ ਨੂੰ 71.9 ਮਿਲੀਅਨ ਲੋਕ ਫਾਲੋ ਕਰਦੇ ਹਨ।
5
ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਸੱਤ ਕਰੋੜ ਤੋਂ ਵਧੇਰੇ ਲੋਕ ਫਾਲੋ ਕਰਦੇ ਹਨ।
6
ਉਨ੍ਹਾਂ ਇਹ ਤਸਵੀਰਾਂ ਇੰਸਟਾਗਰਾਮ ਉੱਪਰ ਪੋਸਟ ਕੀਤੀਆਂ ਹਨ।
7
70 ਮਿਲੀਅਨ ਤੋਂ ਵਧੇਰੇ ਇੰਸਟਾ ਫਾਲੋਅਰਜ਼ ਵਾਲੀ ਜੈਨੀਫਰ ਦੀ ਇਸ ਤਸਵੀਰ ਨੇ ਇੰਸਟਾ 'ਤੇ ਧੂਮ ਮਚਾ ਦਿੱਤੀ ਹੈ।
8
ਇਹ ਸੈਲਫੀ ਦਿੱਗਜ ਪੌਪ ਸਿੰਗਰ ਜੈਨੀਫਰ ਲੋਪੋਜ਼ ਦੀ ਹੈ।
9
ਇਸ ਦਾ ਅੰਦਾਜ਼ਾ ਤੁਸੀਂ ਇਸ ਤੋਂ ਵੀ ਲਾ ਸਕਦੇ ਹੋ ਕਿ ਉਸ ਨੇ ਇੰਸਟਾ ਤੇ ਹੁਣ ਤੱਕ 2000 ਤੋਂ ਵਧੇਰੇ ਤਸਵੀਰਾਂ ਪੋਸਟ ਕੀਤੀਆਂ ਹਨ।
= 9">