ਬਲੈਕ ਕਲਰ ਆਊਟਫੀਟ ‘ਚ ਰੈਂਪ ‘ਤੇ ਜਾਨ੍ਹਵੀ ਅਤੇ ਕਰੀਨ ਦਾ ਜਲਵਾ
ਅਜਿਹਾ ਨਹੀਂ ਕੀ ਜਾਨ੍ਹਵੀ ਪਹਿਲੀ ਵਾਰ ਰੈਂਪ ‘ਤੇ ਉਤਰੀ ਹੈ ਉਹ ਇਸ ਤੋਂ ਪਹਿਲਾਂ ਵੀ ਰੈਂਪ ਵਾਕ ਕਰ ਲੋਕਾਂ ਦੇ ਦਿਲਾਂ ‘ਚ ਛਾ ਚੁੱਕੀ ਹੈ।
ਤਿੰਨਾਂ ਨੇ ਡਿਜ਼ਾਇਨਰ ਰਾਘਵੇਂਦਰ ਰਾਠੌਰ ਦੇ ਲਈ ਰੈਂਪ ‘ਤੇ ਵਾਕ ਕੀਤੀ।
ਕਰੀਨਾ ਨੇ ਰੈਂਪ ‘ਤੇ ਬਲੈਕ ਟਿਊਬ ਗਾਉਨ ਪਾ ਕੇ ਵਾਕ ਕੀਤੀ ਜਿਸ ਨਾਲ ਉਸ ਨੇ ਰੇਡ ਲਿਪਸਟੀਕ ਅਤੇ ਹਾਈ ਹੀਲਸ ਪਾਈਆਂ ਸੀ।
ਕਰੀਨਾ ਜਲਦੀ ਹੀ ਕਰਨ ਦੀ ‘ਗੁਡ ਨਿਊਜ਼’ ਨਜ਼ਰ ਆਉਣ ਵਾਲੀ ਹੈ ਜਿਸ ‘ਚ ਉਸ ਦੀ ਜੋੜੀ ਅਕਸ਼ੈ ਕੁਮਾਰ ਨਾਲ 9 ਸਾਲ ਬਾਅਦ ਪਰਦੇ ‘ਤੇ ਨਜ਼ਰ ਆਵੇਗੀ।
ਇਸ ਸਾਲ ਕਰੀਨਾ ਨੇ ਡਿਜ਼ਾਇਨਰ ਸ਼ਾਂਤਨੂ ਅਤੇ ਨਿਿਖਲ ਦੀ ਆਊਟਫੀਟ ਨੂੰ ਰੀਪ੍ਰੈਜੈਂਟ ਕੀਤਾ।
ਬਾਲੀਵੁੱਡ ਦੀ ਬੈਬੋ ਨੇ ਰੈਂਪ ‘ਤੇ ਜਿਵੇਂ ਹੀ ਕਦਮ ਰੱਖਿਆ ਲੋਕਾਂ ਦੇ ਦਿਲਾਂ ਦੀ ਧੜਕਾਂ ਜ਼ਰੂਦ ਵਧ ਗਈਆਂ ਹੋਣਗੀਆਂ।
ਲੈਕਮੇ ਫੈਸ਼ਨ ਵੀਕ ਦੇ ਆਖਰੀ ਦਿਨ ਰੈਂਪ ‘ਤੇ ਕਰੀਨਾ ਕਪੂਰ ਖ਼ਾਨ ਬਲੈਕ ਡ੍ਰੈਸ ‘ਚ ਵਾਕ ਕਰਦੀ ਨਜ਼ਰ ਆਈ।
ਤਿੰਨੇ ਸਟਾਰਸ ਬਲੈਕ ਕਲਰ ਦੀ ਆਊਫੀਟ ‘ਚ ਹੀ ਨਜ਼ਰ ਆਏ। ਜਿਨ੍ਹਾਂ ‘ਚ ਜਾਨ੍ਹਵੀ ਦੀ ਲੁੱਕ ਬੇਹੱਦ ਗਲੈਮਰਸ ਲੱਗ ਰਹੀ ਸੀ।
ਸ਼ਨੀਵਾਰ ਨੂੰ ਜਾਨ੍ਹਵੀ ਨੇ ਆਪਣੇ ਚਾਚਾ ਅਤੇ ਬਾਲੀਵੁੱਡ ਦੇ ਝਕਾਸ ਐਕਟਰ ਅਨਿਲ ਕਪੂਰ ਨਾਲ ਰੈਂਪ ਵਾਕ ਕੀਤੀ।
ਇਸ ਮੌਕੇ ਦੋਵਾਂ ਨੂੰ ਰਣਵੀਰ ਸਿੰਘ ਨੇ ਵੀ ਰੈਂਪ ‘ਤੇ ਜੁਆਇੰਨ ਕੀਤਾ ਅਤੇ ਰੈਂਪ ‘ਤੇ ਹੀ ਰਣਵੀਰ ਨੇ ਸਭ ਨੂੰ ਡਾਂਸ ਕਰਨ ਲਈ ਮਜਬੂਰ ਕਰ ਦਿੱਤਾ।
ਇਸ ਤੋਂ ਇਲਾਵਾ ਆਖਰੀ ਦਿਨ ਰੈਂਪ ‘ਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਵੀ ਬਲੇਕ ਅਟਾਇਅਰ ‘ਚ ਰੈਂਪ ‘ਤੇ ਉਤਰੀ।