✕
  • ਹੋਮ

ਪ੍ਰਿਅੰਕਾ ਦੀ ਨਿੱਕ ਨਾਲ ਬਰਫ 'ਤੇ ਮਸਤੀ, ਇੰਸਟਾਗ੍ਰਾਮ 'ਤੇ ਪਾਈਆਂ ਤਸਵੀਰਾਂ

ਏਬੀਪੀ ਸਾਂਝਾ   |  04 Feb 2019 01:03 PM (IST)
1

2

3

4

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ “ਵਿੰਟਰ ਡਾਈਰੀਜ਼, ਫੈਮਿਲੀ”।

5

ਇਹ ਤਸਵੀਰਾਂ ਮੈਮਥ ਲੇਕ ਕੈਲੀਫੋਰਨੀਆ ਦੀਆਂ ਹਨ।

6

ਇਸ ਦੌਰਾਨ ਪ੍ਰਿਅੰਕਾ ਚੋਪੜਾ ਆਪਣੀ ਇੰਟਰਾਗ੍ਰਾਮ ਸਟੋਰੀ ‘ਚ ਨੱਚਦੇ ਹੋਏ ਵੀ ਨਜ਼ਰ ਆ ਰਹੀ ਹੈ।

7

ਪ੍ਰਿਅੰਕਾ ਤੇ ਨਿੱਕ ਦੋਵੇਂ ਨੇ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।

8

ਇਨ੍ਹਾਂ ਤਸਵੀਰਾਂ ‘ਚ ਪ੍ਰਿਅੰਕਾ ਤੇ ਨਿੱਕ ਇੱਕ-ਦੂਜੇ ਨਾਲ ਸੋਹਣਾ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ।

9

ਪ੍ਰਿਅੰਕਾ ਚੋਪੜਾ ਨੇ ਹਾਲ ਹੀ ‘ਚ ਕੁਝ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਆਪਣੇ ਪਰਿਵਾਰ ਨਾਲ ਬਰਫ ‘ਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

  • ਹੋਮ
  • ਬਾਲੀਵੁੱਡ
  • ਪ੍ਰਿਅੰਕਾ ਦੀ ਨਿੱਕ ਨਾਲ ਬਰਫ 'ਤੇ ਮਸਤੀ, ਇੰਸਟਾਗ੍ਰਾਮ 'ਤੇ ਪਾਈਆਂ ਤਸਵੀਰਾਂ
About us | Advertisement| Privacy policy
© Copyright@2025.ABP Network Private Limited. All rights reserved.