‘ਗੋਲਡ’ ਸਟਾਰ ਮੌਨੀ ਰਾਏ ਦਾ ਰੈਂਪ ‘ਤੇ ਧਮਾਕਾ, ਵੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
02 Feb 2019 12:07 PM (IST)
1
Download ABP Live App and Watch All Latest Videos
View In App2
3
4
5
ਮੌਨੀ ਨੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਅਕਸ਼ੈ ਕੁਮਾਰ ਨਾਲ ਫ਼ਿਲਮ ‘ਗੋਲਡ’ ਤੋਂ ਕੀਤੀ ਸੀ।
6
ਇਸ ਸਾਲ ਉਹ ਜੌਨ ਅਬ੍ਰਾਹਮ ਨਾਲ ‘ਰਾਅ’, ਰਾਜਕੁਮਾਰ ਰਾਓ ਨਾਲ ‘ਮੇਡ ਇੰਨ ਚਾਇਨਾ’ ਅਤੇ ਰਣਬੀਰ ਦੀ ‘ਬ੍ਰਹਮਾਸਤਰ’ ‘ਚ ਨਜ਼ਰ ਆਵੇਗੀ।
7
ਮੌਨੀ ਰੈਂਪ ‘ਤੇ ਪਿੰਟੀਡ ਲਹਿੰਗੇ ਨਾਲ ਗੋਲਡਨ ਕਲੱਚ ਲੈ ਕੇ ਆਈ।
8
ਲੈਕਮੇ ਫੇਸ਼ਨ ਵੀਕ 2019 ਦੇ ਤੀਜੇ ਦਿਨ ਰੈਂਪ ‘ਤੇ ਐਕਸਟਰ ਮੌਨੀ ਰਾਏ ਉਤਰੀ। ਜਿਸ ਨੇ ਫੈਸ਼ਨ ਡਿਜ਼ਾਇਨਰ ਪਾਇਲ ਸਿੰਘਾਲ ਲਈ ਰੈਂਪ ਵਾਕ ਕੀਤੀ।
- - - - - - - - - Advertisement - - - - - - - - -