ਫੇਰ ਸੋਸ਼ਲ ਮੀਡੀਆ ‘ਤੇ ਛਾਈ ਨਿੱਕ-ਪ੍ਰਿਅੰਕਾ ਦੀ ਜੋੜੀ, ਵੇਖੋ ਤਸਵੀਰਾਂ
ਇਸ ਤੋਂ ਇਲਾਵਾ ਪ੍ਰਿਅੰਕਾ ਚੋਪੜਾ ਜਲਦੀ ਹੀ ਬਾਲੀਵੁੱਡ ਫ਼ਿਲਮ ‘ਦ ਸਕਾਈ ਇਜ਼ ਪਿੰਕ’ ‘ਚ ਫਰਹਾਨ ਅਖ਼ਤੱਰ ਨਾਲ ਨਜ਼ਰ ਆਵੇਗੀ। ਜਿਸ ਨੂੰ ਪੀਸੀ ਅਤੇ ਆਦਿਤੀਆ ਰਾਏ ਕਪੂਰ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।
ਪ੍ਰਿਅੰਕਾ ਜਲਦੀ ਹੀ ਹਾਲੀਵੁੱਡ ਪ੍ਰੋਜੈਕਟ ‘ਇਜ ਨੌਟ ਇਟ ਰੋਮਾਂਟਿਕ’ ‘ਚ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ ਨੈਟਫਲੀਕਸ ‘ਤੇ 28 ਫਰਵਰੀ ਅਤੇ ਅਮਰੀਕਾ-ਕੈਨੇਡਾ ‘ਚ 13 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।
ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਫੈਨਸ ਦੋਵਾਂ ਦੀ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।
ਉਧਰ ਨਿੱਕ ਬਲੈਕ ਅਤੇ ਵ੍ਹਾਈਟ ਟੈਕਸੀਡੋ ‘ਚ ਕਾਫੀ ਹੈਂਡਸਮ ਲੱਗ ਰਹੇ ਸੀ।
ਇਸ ਦੌਰਾਨ ਦੋਵਾਂ ਦੀ ਕੈਮਿਸਟਰੀ ਦੇਖਣ ਵਾਲੀ ਸੀ। ਇਵੈਂਟ ‘ਚ ਦੇਸੀ ਗਰਲ ਪ੍ਰਿਅੰਕਾ ਖੂਬਸੂਰਤ ਸਲੀਵਲੈਸ ਫੁਲ ਲੈਂਥ ਗਾਉਨ ਅਤੇ ਨਿਊਡ ਮੈਕਅੱਪ ਨਾਲ ਡਾਰਕ ਲਿਪਸਟਿਕ ‘ਚ ਕਾਫੀ ਗੋਰਜੀਅਸ ਲੱਗ ਰਹੀ ਸੀ।
ਜੀ ਹਾਂ, ਪ੍ਰਿਅੰਕਾ ਅਤੇ ਨਿੱਕ ਹਾਲ ਹੀ ‘ਚ ਹੋਏ Learning Lab Ventures Winter Gala ‘ਚ ਸ਼ਿਰਕਤ ਕਰਨ ਪਹੁੰਚੇ ਜਿੱਥੇ ਦੋਵੇਂ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੇ ਸੀ।