ਲੈਕਮੇ ਫੈਸ਼ਨ ਵੀਕ 'ਤੇ ਸਿਤਾਰਿਆਂ 'ਤੇ ਰੌਣਕ
ਏਬੀਪੀ ਸਾਂਝਾ | 01 Feb 2019 03:27 PM (IST)
1
2
3
4
ਫੈਸ਼ਨ ਸ਼ੋਅ ‘ਚ ਯਾਮੀ ਮੌਤਮ, ਨੇਹਾ ਧੁਪੀਆ ਤੇ ਪੂਜਾ ਹੇਗੜੇ ਨੂੰ ਸਪੌਟ ਕੀਤਾ ਗਿਆ।
5
ਇੱਥੇ ਕਈ ਬਾਲੀਵੁੱਡ ਸਟਾਰਸ ਨੂੰ ਸਪੌਟ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਹੁਸਨ ਦੇ ਜਲਵੇ ਇਵੈਂਟ ‘ਚ ਬਿਖੇਰੇ।
6
ਲੈਕਮੇ ਫੈਸ਼ਨ ਵੀਕ 2019 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ‘ਚ ਬਾਲੀਵੁੱਡ ਸਟਾਰਸ ਨਜ਼ਰ ਨਾ ਆਉਣ ਅਜਿਹਾ ਤਾਂ ਹੋ ਹੀ ਨਹੀਂ ਸਕਦਾ।