ਸੋਨਮ ਤੇ ਅਨਿਲ ਦੀ ਫ਼ਿਲਮ ਦੇਖਣ ਆਇਆ ਬਾਲੀਵੁੱਡ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 01 Feb 2019 01:54 PM (IST)
1
ਫ਼ਿਲਮ ਦੀ ਸਕਰੀਨਿੰਗ ‘ਚ ਅਕਸ਼ੈ ਕੁਮਾਰ ਤੇ ਟਵਿੰਕਲ ਖੰਨਾ ਵੀ ਆਏ। ਅਕਸ਼ੈ ਫ਼ਿਲਮ ਦੇਖਣ ਤੋਂ ਬਾਅਦ ਸੋਨਮ ਦੀ ਖੂਬ ਤਾਰੀਫ ਕਰਦੇ ਵੀ ਨਜ਼ਰ ਆਏ।
2
3
4
5
6
7
8
ਇਸ ਫ਼ਿਲਮ ‘ਚ ਅਨਿਲ ਤੇ ਸੋਨਮ ਪਹਿਲੀ ਵਾਰ ਸਕਰੀਨ ਸ਼ੇਅਰ ਕਰ ਰਹੇ ਹਨ। ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੋਵਾਂ ਤੋਂ ਇਲਾਵਾ ਰਾਜਕੁਮਾਰ ਰਾਓ ਤੇ ਜੂਹੀ ਚਾਵਲਾ ਵੀ ਅਹਿਮ ਕਿਰਦਾਰ ਪਲੇਅ ਕਰ ਰਹੇ ਹਨ।
9
ਸੋਨਮ ਦੇ ਪਤੀ ਆਨੰਦ ਆਹੂਜਾ ਤੇ ਭੈਣ ਜਾਨ੍ਹਵੀ ਵੀ ਇੱਥੇ ਨਜ਼ਰ ਆਈ।
10
ਇਸ ਸਕਰੀਨਿੰਗ ‘ਚ ਕਈ ਬਾਲੀਵੁੱਡ ਸਟਾਰਸ ਨੂੰ ਸਪੌਟ ਕੀਤਾ ਗਿਆ ਜਿਨ੍ਹਾਂ ਨੇ ਸੋਨਮ ਦੀ ਫ਼ਿਲਮ ਦੇਖਣ ਲਈ ਖਾਸ ਸਮਾਂ ਕੱਢਿਆ।
11
ਅੱਜ ਸੋਨਮ ਕਪੂਰ ਤੇ ਅਨਿਲ ਕਪੂਰ ਦੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਰਿਲੀਜ਼ ਹੋ ਗਈ ਹੈ ਜਿਸ ਦੀ ਸਕਰੀਨਿੰਗ ਬੀਤੇ ਦਿਨੀਂ ਮੁੰਬਈ ‘ਚ ਰੱਖੀ ਗਈ।