ਸੋਨਮ ਕਪੂਰ ਦੀ ਸਾੜੀ ਬਾਰੇ ਜਾਣ ਰਹਿ ਜਾਓਗੇ ਹੈਰਾਨ
ਏਬੀਪੀ ਸਾਂਝਾ | 01 Feb 2019 11:27 AM (IST)
1
2
3
4
ਫ਼ਿਲਮ ‘ਚ ਪਹਿਲੀ ਵਾਰ ਸੋਨਮ ਕਪੂਰ ਤੇ ਅਨਿਲ ਕਪੂਰ ਦੀ ਜੋੜੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਫ਼ਿਲਮ ‘ਚ ਜੂਹੀ ਚਾਵਲਾ ਤੇ ਰਾਜਕੁਮਾਰ ਰਾਓ ਵੀ ਹੈ।
5
ਸੋਨਮ ਦੀ ਸਾੜੀ ‘ਤੇ ਇਸ ਨੂੰ ਪ੍ਰਿੰਟ ਕਰਨ ਵਾਲੀ ਕੰਪਨੀ ਦਾ ਨਾਂ ਵੀ ਛਪਿਆ ਹੈ। ਸੋਨਮ ਨੇ ਸਮਾਰਟ ਮੂਵ ਨਾਲ ਫ਼ਿਲਮ ਦਾ ਤੇ ਆਪਣੇ ਨਾਂ ਨੂੰ ਤਮਿਲ ‘ਚ ਵੀ ਪ੍ਰਿੰਟ ਕੀਤਾ ਹੈ।
6
ਪੀਚ ਕਲਰ ਦੀ ਸਾੜੀ ‘ਚ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਸੀ ਤੇ ਉਸ ‘ਤੇ ਕਾਲੇ ਰੰਗ ‘ਚ ਕੁਝ ਪ੍ਰਿੰਟ ਹੋਇਆ ਸੀ। ਸਾੜੀ ‘ਤੇ ਸੋਨਮ ਦਾ ਨਾਂ ਤੇ ਫ਼ਿਲਮ ਦਾ ਟਾਈਟਲ ਪ੍ਰਿੰਟ ਹੋਇਆ ਹੈ।
7
ਇਸ ਮੌਕੇ ਸੋਨਮ ਨੇ ਸਾੜੀ ਪਾਈ ਸੀ ਜੋ ਬੇਹੱਦ ਖਾਸ ਸੀ। ਇਸ ਦਾ ਕਾਰਨ ਸੀ ਸੋਨਮ ਦਾ ਫ਼ਿਲਮ ਨੂੰ ਪ੍ਰਮੋਟ ਕਰਨ ਦਾ ਅਨੌਖਾ ਤਰੀਕਾ ਜਿਸ ਲਈ ਤੁਸੀਂ ਵੀ ਉਸ ਦੀ ਤਾਰੀਫ ਕਰਦੇ ਨਹੀਂ ਥੱਕੋਗੇ।
8
ਐਕਸਟਰ ਸੋਨਮ ਕਪੂਰ ਆਪਣੀ ਆਉਣ ਵਾਲੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੀ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਸ ਲਈ ਹਾਲ ਹੀ ‘ਚ ਉਹ ਇੱਕ ਪ੍ਰਮੋਸ਼ਨ ਇਵੈਂਟ ‘ਚ ਪਹੁੰਚੀ।