✕
  • ਹੋਮ

ਰੈਂਪ 'ਤੇ ਉੱਤਰੀ ਯਾਮੀ ਗੌਤਮ, ਲੈਕਮੇ ਫੈਸਨ ਵੀਕ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  31 Jan 2019 04:29 PM (IST)
1

2

3

4

5

6

7

8

9

10

11

ਯਾਮੀ ਦੀ ਲੁੱਕ ਨੂੰ ਇੱਥੇ ਕਾਫੀ ਪਸੰਦ ਕੀਤਾ ਗਿਆ। ਤੁਸੀਂ ਵੀ ਉਸ ਦੀਆਂ ਕੁਝ ਤਸਵੀਰਾਂ ਅੱਗੇ ਵੇਖ ਸਕਦੇ ਹੋ।

12

ਯਾਮੀ ਦੋਵਾਂ ਲਈ ਸ਼ੋਅ ਸਟੌਪਰ ਰਹੀ। ਉਸ ਨੇ ਲੌਂਗ ਗਾਉਨ ਤੇ ਬੂਟਸ ਪਾਏ ਸੀ ਜਿਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ।

13

ਉਸ ਨੇ ਰੈਂਪ 'ਤੇ ਫੈਸ਼ਨ ਡਿਜ਼ਾੲਨਿਰ ਗੌਰੀ ਤੇ ਨੈਨਿਕਾ ਲਈ ਰੈਂਪ ਵਾਕ ਕੀਤੀ।

14

'ਲੈਕਮੇ ਫੈਸ਼ਨ ਵੀਕ 2019' ਦਾ ਆਗਾਜ਼ ਮੰਗਲਵਾਰ ਨੂੰ ਹੋ ਚੁੱਕਿਆ ਹੈ। ਪਹਿਲੇ ਦਿਨ ਰੈਂਪ 'ਤੇ ਤੱਬੂ ਤੇ ਕਰਨ ਜੌਹਰ ਨੇ ਜਲਵੇ ਬਿਖੇਰੇ ਸੀ। ਹੁਣ ਰੈਂਪ 'ਤੇ ਐਕਟਰਸ ਯਾਮੀ ਗੌਤਮ ਨਜ਼ਰ ਆਈ।

  • ਹੋਮ
  • ਬਾਲੀਵੁੱਡ
  • ਰੈਂਪ 'ਤੇ ਉੱਤਰੀ ਯਾਮੀ ਗੌਤਮ, ਲੈਕਮੇ ਫੈਸਨ ਵੀਕ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.