ਪਾਪਾ ਅਨਿਲ ਨਾਲ ਸੋਨਮ ਕਰ ਰਹੀ ਫ਼ਿਲਮ ਦਾ ਪ੍ਰਮੋਸ਼ਨ, ਵੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ | 29 Jan 2019 04:12 PM (IST)
1
2
3
4
5
ਫ਼ਿਲਮ ‘ਚ ਜਿੱਥੇ ਸੋਨਮ ਤੇ ਅਨਿਲ ਪਿਓ-ਧੀ ਦਾ ਰੋਲ ਕਰ ਰਹੇ ਹਨ, ਉਧਰ ਹੀ ਲੰਬੇ ਸਮੇਂ ਬਾਅਦ ਫ਼ਿਲਮ ‘ਚ ਜੂਹੀ ਚਾਵਲਾ ਵੀ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।
6
ਹਾਲ ਹੀ ‘ਚ ਇੱਕ ਪ੍ਰਮੋਸ਼ਨਲ ਇਵੈਂਟ ‘ਤੇ ਰਾਜਕੁਮਾਰ, ਸੋਨਮ, ਅਨਿਲ ਦੇ ਨਾਲ ਜੂਹੀ ਨੂੰ ਸਪੋਟ ਕੀਤਾ ਗਿਆ।
7
ਫ਼ਿਲਮ ਦੀ ਸਾਰੀ ਟੀਮ ਇਸ ਨੂੰ ਪ੍ਰਮੋਟ ਕਰਨ ‘ਚ ਕੋਈ ਕਮੀ ਨਹੀਂ ਛੱਡ ਰਹੀ।
8
ਫ਼ਿਲਮ ਦਾ ਹਾਲ ਹੀ ‘ਚ ਇੱਕ ਨਵਾਂ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਫ਼ਿਲਮ ਦਾ ਟ੍ਰੇਲਰ ਤੇ ਗਾਣਾ ਔਡੀਅੰਸ਼ ਦੇ ਦਿਲਾਂ ‘ਚ ਛਾ ਚੁੱਕੇ ਹਨ।
9
22 ਫਰਵਰੀ ਨੂੰ ਅਨਿਲ ਕਪੂਰ ਤੇ ਸੋਨਮ ਕਪੂਰ ਦੀ ਪਹਿਲੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਰਿਲੀਜ਼ ਹੋ ਰਹੀ ਹੈ। ਇਸ ‘ਚ ਸੋਨਮ ਨਾਲ ਰਾਜਕੁਮਾਰ ਰਾਓ ਵੀ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।