ਪ੍ਰਿਅੰਕਾ ਚੋਪੜਾ ਨੇ ਕੀਤਾ ਸੜਕ ‘ਤੇ ਹੀ ਡਾਂਸ, ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 29 Jan 2019 04:01 PM (IST)
1
2
3
4
5
6
7
8
9
10
ਗਾਣੇ ਦੇ ਨਾਲ-ਨਾਲ ਫ਼ਿਲਮ ਦਾ ਸੈਡਿਊਲ ਵੀ ਖ਼ਤਮ ਹੋ ਚੁੱਕਿਆ ਹੈ। ਪਿਛਲੇ ਦੋ ਸਾਲਾਂ ਤੋਂ ਪ੍ਰਿਅੰਕਾ ਹਾਲੀਵੁੱਡ ‘ਚ ਕਾਫੀ ਐਕਟਿਵ ਹੈ। ਉਸ ਦੀਆਂ ਸ਼ੂਟਿੰਗ ਦੀਆਂ ਤਸਵੀਰਾਂ ਤੁਸੀਂ ਵੀ ਵੇਖੋ।
11
ਤਸਵੀਰਾਂ ‘ਚ ਪ੍ਰਿਅੰਕਾ ਦੇ ਐਕਸਪ੍ਰੈਸ਼ਨ ਕਮਾਲ ਦੇ ਹਨ ਤੇ ਉਹ ਆਪਣੀ ਤੀਜੀ ਹਾਲੀਵੁੱਡ ਫ਼ਿਲਮ ‘ਚ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।
12
ਪਿੱਗੀ ਚੋਪਸ ਦੀਆਂ ਉਹ ਤਸਵੀਰਾਂ ਇੱਕ ਵਾਰ ਫੇਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਜਾਵੇਗੇ।
13
ਜਿੱਥੇ ਪੀਸੀ ਨੂੰ ਸੜਕਾਂ ‘ਤੇ ਡਾਂਸ ਕਰਦੇ ਵੇਖਿਆ ਗਿਆ ਸੀ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸੀ।
14
ਪ੍ਰਿੰਅਕਾ ਚੋਪੜਾ ਨੇ ਪਿਛਲੇ ਸਾਲ ਹੀ ਆਪਣੇ ਤੋਂ 10 ਸਾਲ ਛੋਟੇ ਨਿੱਕ ਜੋਨਸ ਨਾਲ ਵਿਆਹ ਕੀਤਾ ਹੈ। ਇਸ ਤੋਂ ਪਹਿਲਾਂ ਪੀਸੀ ਇੱਕ ਹਾਲੀਵੁੱਡ ਫ਼ਿਲਮ ‘'Isn't It Romantic' ਦੀ ਸ਼ੂਟਿੰਗ ਲਈ ਨਿਊਯਾਰਕ ਗਈ ਸੀ।